Nojoto: Largest Storytelling Platform

Alone ਤੂੰ ਛੱਡ ਗਈ ਮੈਨੂੰ ਤਾਂ ਕੀ ਹੋਇਆ ਦਿਲੋਂ ਕੱਢ ਗਈ ਮ

Alone  ਤੂੰ ਛੱਡ ਗਈ ਮੈਨੂੰ ਤਾਂ ਕੀ ਹੋਇਆ
ਦਿਲੋਂ ਕੱਢ ਗਈ ਮੈਨੂੰ ਤਾਂ ਕਿ ਹੋਇਆ
ਮੈ ਵੀ ਤਾ ਅੱਖਾਂ ਦਾ ਉਹ ਹੰਝੂ ਆ
 ਜੀਹਨੇ ਕਦੇ ਨਾ ਕਦੇ ਤਾ ਵਹਿ ਜਾਣਾ ਸੀ
ਸੁਕਰ ਹੈ ਪਤਾ ਲੱਗ ਗਿਆ ਤੇਰੀ ਬੇਵਫ਼ਾਈ ਦਾ
ਨਹੀਂ ਤਾਂ ਕਮਲੇ "ਦਵਿੰਦਰ" ਨੇ ਜੁਦਾਈ ਚ ਤੜਪਦੇ ਰਹਿ ਜਾਣਾ ਸੀ....
✍️✍️✍️#Dkk #ਸ਼ਾਇਰੀ#ਮੇਰੀ#ਨੂੰ#ਰੰਗ#ਬਖ਼ਸ਼ੋ
✍️✍️Dkk
Alone  ਤੂੰ ਛੱਡ ਗਈ ਮੈਨੂੰ ਤਾਂ ਕੀ ਹੋਇਆ
ਦਿਲੋਂ ਕੱਢ ਗਈ ਮੈਨੂੰ ਤਾਂ ਕਿ ਹੋਇਆ
ਮੈ ਵੀ ਤਾ ਅੱਖਾਂ ਦਾ ਉਹ ਹੰਝੂ ਆ
 ਜੀਹਨੇ ਕਦੇ ਨਾ ਕਦੇ ਤਾ ਵਹਿ ਜਾਣਾ ਸੀ
ਸੁਕਰ ਹੈ ਪਤਾ ਲੱਗ ਗਿਆ ਤੇਰੀ ਬੇਵਫ਼ਾਈ ਦਾ
ਨਹੀਂ ਤਾਂ ਕਮਲੇ "ਦਵਿੰਦਰ" ਨੇ ਜੁਦਾਈ ਚ ਤੜਪਦੇ ਰਹਿ ਜਾਣਾ ਸੀ....
✍️✍️✍️#Dkk #ਸ਼ਾਇਰੀ#ਮੇਰੀ#ਨੂੰ#ਰੰਗ#ਬਖ਼ਸ਼ੋ
✍️✍️Dkk

#ਸ਼ਾਇਰੀ#ਮੇਰੀ#ਨੂੰ#ਰੰਗ#ਬਖ਼ਸ਼ੋ ✍️✍️Dkk