ਮੈਂ ਦਰਦ ਏ ਦਿਲ ਕਿਹਨੂੰ ਸੁਣਾਵਾਂ , ਇਹ ਦੁਨੀਆਂ ਸਾਰੀ ਬੇਗਾਨੀ ਏ ! ਮੈਂ ਜਿਹਦੇ ਲਈ ਸਭ ਵਾਰ ਦਿੱਤਾ , ਉਹ ਕਿਸੇ ਔਰ ਦੀ ਦੀਵਾਨੀ ਏ ! ਮੇਰੇ ਕੋਲ ਉਹਦਾ ਛੱਲਾ ਏ , ਉਹਨੇ ਸਾੜਤੀ ਮੇਰੀ ਦਿੱਤੀ ਗਾਨੀ ਏ ! ਲੋਕੀ ਕਹਿੰਦੇ ਤੂੰ ਲਿਖਣਾ ਕਿੱਥੋਂ ਸਿੱਖਿਆ , ਮੈਂ ਕਿਹਾ ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ ! ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ ! ©mohitmangi #ArabianNight #mohitmangi #punjabi #patiala #love #Ludhiana