Nojoto: Largest Storytelling Platform

ਮੈ ਕਾਫ਼ਿਰ ਤੂੰ ਧਰਮ ਨੀ ਜ਼ਿੰਦੇ ਕਿਤੇ ਜੋ ਮਾੜੇ ਕਰਮ ਨੀ

ਮੈ ਕਾਫ਼ਿਰ 
ਤੂੰ ਧਰਮ 
ਨੀ ਜ਼ਿੰਦੇ 
ਕਿਤੇ ਜੋ ਮਾੜੇ 
ਕਰਮ ਨੀ ਜ਼ਿੰਦੇ 
ਲੱਗਦਾ ਉਹ ਇੱਕ 
ਸਾਨੂੰ ਹੌਣ ਨਹੀ 
ਦਿੰਦੇ ਮੈ ਕਾਫ਼ਿਰ 
ਤੂੰ ਧਰਮ ਨੀ ਜ਼ਿੰਦੇ ...!!

ਤੂੰ ਮੇਰੀ ਹੈ 
ਬਸ ਮੇਰੀ ਹੈ 
ਬੱਚਿਆਂ ਵਰਗੀ 
ਹਿੰਢ ਤੇਰੀ ਹੈ 
ਇੱਕ ਦਿਨ ਸੱਚੀ 
ਸੁਆਹ ਬਣਾਕੇ 
ਛੱਡਣ ਗਏ ਤੇਰੀ 
ਚੁੱਪ ਨੇ ਕੀਤੇ ਜਖ਼ਮ 
ਨੀ ਡੂੰਘੇ ਭਾਂਬੜ ਮੱਚਦਾ 
ਲੋਕੀ ਸੇਕਦੇ ਰੂਹਾਂ ਤੋਂ 
ਤੇਰੇ ਤੇ ਵਾਹੇ ਅੱਖਰ 
ਕਿਤੇ ਦੂਰ ਨਹੀ ਹੁੰਦੇ
ਮੈ ਕਾਫ਼ਿਰ ਤੂੰ ਧਰਮ 
ਨੀ ਜ਼ਿੰਦੇ ...!

ਮੈ ਚੱਲਦਾ - ਚੱਲਦਾ 
ਰੁੱਕ ਜਾਣਾ ਹਾਂ ਸੁੱਕੇ 
ਰੁੱਖ ਬੰਜ਼ਰ ਧਰਤੀ 
ਕੱਕੀ ਰੇਤ ਪਿੰਡੇ ਤੇ 
ਪਾਕੇ ਆਪਣੇ ਸੁਪਨਿਆਂ 
ਸੰਗ ਲੂਹ ਹੰਝੂਆਂ ਦੇ ਨਾਲ
ਲਿਖ ਜਾਣਾ ਹਾਂ ਕਈ ਆਕੇ 
ਰਾਹੀ ਬੈਠੇ ਜਾਦੇ ਸੁਣ ਜਾਂਦੇ 
ਤੇਰੇ ਮੇਰੇ ਕਿੱਸੇ ਕਈ ਹੱਸ ਜਾਂਦੇ 
ਕਈ ਕੁੱਝ ਭੇਦ ਦਿਲਾਂ ਦੇ ਦੱਸ 
ਜਾਂਦੇ ਕਈ ਤਾੜੀਆਂ ਮਾਰਕੇ ਚੁੱਪ 
ਚੁਪੀਤੇ ਤੇਰੇ ਵਾਂਗ ਲੰਘ ਜਾਂਦੇ ਪੰਨਾ 
ਪਲਟਣ ਨਾਲ ਹੀ ਖਤਮ ਹੁੰਦੀ ਚਰਚਾ 
ਸਾਹਾਂ ਦੇ ਰੁੱਕਣ ਨਾਲ ਹੀ ਫਿਰ ਆਪਣਿਆਂ 
ਦੇ ਮੇਲੇ ਲੱਗਦੇ ਜਨਮਾਂ ਵੇਲੇ ਹੌਣ ਖੁਸ਼ੀਆਂ 
ਮੇਰਿਆ ਬਾਅਦ ਫਿਰ ਮਾਹੀ ਕਿਸਦੇ ਰੌਣੇ 
ਆਪਣਿਆਂ ਨੂੰ ਹੀ ਅੱਗ ਲਾਉਂਦੇ ਆਪਣੇ 
ਇਹੀ ਦਸਤੂਰ ਜਿੰਦਗੀ ਦਾ ਸ਼ਿਵ ਕਹਿੰਦਾ 
ਸੀ ਆਸ਼ਕ ਕਦੇ ਮਹੁੱਬਤ ਦੇ ਸਿਆਣੇ ਨਹੀ 
ਹੁੰਦੇ ਮੈ ਕਾਫ਼ਿਰ ਤੂੰ ਧਰਮ ਨੀ ਜ਼ਿੰਦੇ ਆਜਾ 
ਹੋਈਏ ਇੱਕ ਨੀ ਜ਼ਿੰਦੇ ਇੱਕ ਨੀ ਜ਼ਿੰਦੇ ਮੈ 
ਕਾਫਿ਼ਰ ਤੂੰ ਧਰਮ ਨੀ ਜ਼ਿੰਦੇ ....!! 


#ਕਲਮਾਂ ਬੇਜੁਬਾਨ 
ਮਾਹੀ ਢਿੱਲੋ ਮੈ ਕਾਫ਼ਿਰ 
ਤੂੰ ਧਰਮ 
ਨੀ ਜ਼ਿੰਦੇ 
ਕਿਤੇ ਜੋ ਮਾੜੇ 
ਕਰਮ ਨੀ ਜ਼ਿੰਦੇ 
ਲੱਗਦਾ ਉਹ ਇੱਕ 
ਸਾਨੂੰ ਹੌਣ ਨਹੀ 
ਦਿੰਦੇ ਮੈ ਕਾਫ਼ਿਰ
ਮੈ ਕਾਫ਼ਿਰ 
ਤੂੰ ਧਰਮ 
ਨੀ ਜ਼ਿੰਦੇ 
ਕਿਤੇ ਜੋ ਮਾੜੇ 
ਕਰਮ ਨੀ ਜ਼ਿੰਦੇ 
ਲੱਗਦਾ ਉਹ ਇੱਕ 
ਸਾਨੂੰ ਹੌਣ ਨਹੀ 
ਦਿੰਦੇ ਮੈ ਕਾਫ਼ਿਰ 
ਤੂੰ ਧਰਮ ਨੀ ਜ਼ਿੰਦੇ ...!!

ਤੂੰ ਮੇਰੀ ਹੈ 
ਬਸ ਮੇਰੀ ਹੈ 
ਬੱਚਿਆਂ ਵਰਗੀ 
ਹਿੰਢ ਤੇਰੀ ਹੈ 
ਇੱਕ ਦਿਨ ਸੱਚੀ 
ਸੁਆਹ ਬਣਾਕੇ 
ਛੱਡਣ ਗਏ ਤੇਰੀ 
ਚੁੱਪ ਨੇ ਕੀਤੇ ਜਖ਼ਮ 
ਨੀ ਡੂੰਘੇ ਭਾਂਬੜ ਮੱਚਦਾ 
ਲੋਕੀ ਸੇਕਦੇ ਰੂਹਾਂ ਤੋਂ 
ਤੇਰੇ ਤੇ ਵਾਹੇ ਅੱਖਰ 
ਕਿਤੇ ਦੂਰ ਨਹੀ ਹੁੰਦੇ
ਮੈ ਕਾਫ਼ਿਰ ਤੂੰ ਧਰਮ 
ਨੀ ਜ਼ਿੰਦੇ ...!

ਮੈ ਚੱਲਦਾ - ਚੱਲਦਾ 
ਰੁੱਕ ਜਾਣਾ ਹਾਂ ਸੁੱਕੇ 
ਰੁੱਖ ਬੰਜ਼ਰ ਧਰਤੀ 
ਕੱਕੀ ਰੇਤ ਪਿੰਡੇ ਤੇ 
ਪਾਕੇ ਆਪਣੇ ਸੁਪਨਿਆਂ 
ਸੰਗ ਲੂਹ ਹੰਝੂਆਂ ਦੇ ਨਾਲ
ਲਿਖ ਜਾਣਾ ਹਾਂ ਕਈ ਆਕੇ 
ਰਾਹੀ ਬੈਠੇ ਜਾਦੇ ਸੁਣ ਜਾਂਦੇ 
ਤੇਰੇ ਮੇਰੇ ਕਿੱਸੇ ਕਈ ਹੱਸ ਜਾਂਦੇ 
ਕਈ ਕੁੱਝ ਭੇਦ ਦਿਲਾਂ ਦੇ ਦੱਸ 
ਜਾਂਦੇ ਕਈ ਤਾੜੀਆਂ ਮਾਰਕੇ ਚੁੱਪ 
ਚੁਪੀਤੇ ਤੇਰੇ ਵਾਂਗ ਲੰਘ ਜਾਂਦੇ ਪੰਨਾ 
ਪਲਟਣ ਨਾਲ ਹੀ ਖਤਮ ਹੁੰਦੀ ਚਰਚਾ 
ਸਾਹਾਂ ਦੇ ਰੁੱਕਣ ਨਾਲ ਹੀ ਫਿਰ ਆਪਣਿਆਂ 
ਦੇ ਮੇਲੇ ਲੱਗਦੇ ਜਨਮਾਂ ਵੇਲੇ ਹੌਣ ਖੁਸ਼ੀਆਂ 
ਮੇਰਿਆ ਬਾਅਦ ਫਿਰ ਮਾਹੀ ਕਿਸਦੇ ਰੌਣੇ 
ਆਪਣਿਆਂ ਨੂੰ ਹੀ ਅੱਗ ਲਾਉਂਦੇ ਆਪਣੇ 
ਇਹੀ ਦਸਤੂਰ ਜਿੰਦਗੀ ਦਾ ਸ਼ਿਵ ਕਹਿੰਦਾ 
ਸੀ ਆਸ਼ਕ ਕਦੇ ਮਹੁੱਬਤ ਦੇ ਸਿਆਣੇ ਨਹੀ 
ਹੁੰਦੇ ਮੈ ਕਾਫ਼ਿਰ ਤੂੰ ਧਰਮ ਨੀ ਜ਼ਿੰਦੇ ਆਜਾ 
ਹੋਈਏ ਇੱਕ ਨੀ ਜ਼ਿੰਦੇ ਇੱਕ ਨੀ ਜ਼ਿੰਦੇ ਮੈ 
ਕਾਫਿ਼ਰ ਤੂੰ ਧਰਮ ਨੀ ਜ਼ਿੰਦੇ ....!! 


#ਕਲਮਾਂ ਬੇਜੁਬਾਨ 
ਮਾਹੀ ਢਿੱਲੋ ਮੈ ਕਾਫ਼ਿਰ 
ਤੂੰ ਧਰਮ 
ਨੀ ਜ਼ਿੰਦੇ 
ਕਿਤੇ ਜੋ ਮਾੜੇ 
ਕਰਮ ਨੀ ਜ਼ਿੰਦੇ 
ਲੱਗਦਾ ਉਹ ਇੱਕ 
ਸਾਨੂੰ ਹੌਣ ਨਹੀ 
ਦਿੰਦੇ ਮੈ ਕਾਫ਼ਿਰ

ਮੈ ਕਾਫ਼ਿਰ ਤੂੰ ਧਰਮ ਨੀ ਜ਼ਿੰਦੇ ਕਿਤੇ ਜੋ ਮਾੜੇ ਕਰਮ ਨੀ ਜ਼ਿੰਦੇ ਲੱਗਦਾ ਉਹ ਇੱਕ ਸਾਨੂੰ ਹੌਣ ਨਹੀ ਦਿੰਦੇ ਮੈ ਕਾਫ਼ਿਰ #ਕਲਮਾਂ