Nojoto: Largest Storytelling Platform

White ਬੜਾ ਕੁਝ ਸਿਖਾ ਕੇ ਗਏ ਆ। ਜਿਹੜੇ ਨਾਲ਼ ਨਿਭਾ ਕੇ ਗਏ

White ਬੜਾ ਕੁਝ ਸਿਖਾ ਕੇ ਗਏ ਆ।
ਜਿਹੜੇ ਨਾਲ਼ ਨਿਭਾ ਕੇ ਗਏ ਆ 
ਆਪਾਂ ਵੀ ਕਿਹੜਾ ਯਾਦ ਕਰੀ ਦਾ 
ਆ ਜਿਹੜੇ ਇੰਝ ਭੁਲਾ ਕੇ ਗਏ ਆ।

©Gian Gumnaam
  #alone_sad_shayri 
#punjabi poetry 
ਬੜਾ ਕੁਝ
arshdeepsingh7936

Gian Gumnaam

Bronze Star
New Creator

#alone_sad_shayri #Punjabi poetry ਬੜਾ ਕੁਝ #SAD

171 Views