Nojoto: Largest Storytelling Platform

ਖੂਬ ਲਿਖਿਆ ਕੇ ਸਭ ਕੁਝ ਬਲਦ ਜਾਂਦਾ ਟਾਇਮ ਦੇ ਨਾਲ ਨਾਲ ਏ ਜ

ਖੂਬ ਲਿਖਿਆ
ਕੇ 
ਸਭ ਕੁਝ ਬਲਦ ਜਾਂਦਾ ਟਾਇਮ ਦੇ ਨਾਲ ਨਾਲ
ਏ ਜ਼ਿੰਦਗੀ ਆ
ਹਰ ਨਮੇ ਮੋੜ ਤੇ ਨਮਾ ਰਾਹ
ਮੈ ਸਵਗਤ ਕਰਦਾ ਹਾਂ 
ਢਲ ਰਹੇ ਸਰੀਰ ਦੇ ਚੱਮ ਦਾ
ਆ ਰਹੇ ਚਿੱਟੇ ਵਾਲ਼ਾ ਦਾ
ਹੋਰ ਕਈ ਨਮੀਆ ਚਣੌਤੀਆਂ ਦਾ 
ਸਾਹਮਣਾ ਕਰਨ ਲਈ 
ਮੈ ਤਿਆਰ ਹਾਂ
ਬੱਸ ਵਾਹਿਗੁਰੂ ਮੇਹਰ ਕਰੇ
ਅਨਮੋਲ ✍️🙏

©the Royal king0786
  #stories #Feel #reallity