Nojoto: Largest Storytelling Platform

ਓ ਰੂਹਾ ਵਾਲੀ ਬਾਤ... ੳੁਹ ਵਖਰੀ ਜਹੀ ਪਰਭਾਤ ਇੱਕ ਤੇਰਾ ਸਾਥ

ਓ ਰੂਹਾ ਵਾਲੀ ਬਾਤ...
ੳੁਹ ਵਖਰੀ ਜਹੀ ਪਰਭਾਤ
ਇੱਕ ਤੇਰਾ ਸਾਥ .....ਦੱਸ ਕੱਦ ਪਾਵਾਗੇ !

ਇਸ ੳੁਡੀਕ 'ਚ ਰਹਿੰਦੇ ਨੈਣ...
ਗੱਲਾ ਕਰਨ ਲਈ ਬੈਚੇਣ
ਓ ਰੂਹਾ ਵਾਲੀ ਬਾਤ ...ਦੱਸ ਕੱਦ ਪਾਵਾਗੇ!

ਤੇਰੇ ਵਖਰੇ ਜਹੇ ਅੰਦਾਜ...
ਓ ਰਾਜਿਅਾਂ ਵਾਲਾ ਲਿਬਾਜ਼
ਅਾਸਾ ਵਾਲਾ ਇਕਰਾਰ...ਦੱਸ ਕੱਦ ਪਾਵਾਗੇ!

ੳੁਹ ਮਿਸ਼ਰੀ ਜੀਆਂ ਬਾਤਾਂ .....
ਤੇਰੇ ਸੰਗ ਮੁਲਾਕਾਤਾ...
ਪੁੱਛੇ..ਇਕਬਾਲ...ਦੱਸ ਕੱਦ ਪਾਵਾਗੇ! #bais😁😁
ਓ ਰੂਹਾ ਵਾਲੀ ਬਾਤ...
ੳੁਹ ਵਖਰੀ ਜਹੀ ਪਰਭਾਤ
ਇੱਕ ਤੇਰਾ ਸਾਥ .....ਦੱਸ ਕੱਦ ਪਾਵਾਗੇ !

ਇਸ ੳੁਡੀਕ 'ਚ ਰਹਿੰਦੇ ਨੈਣ...
ਗੱਲਾ ਕਰਨ ਲਈ ਬੈਚੇਣ
ਓ ਰੂਹਾ ਵਾਲੀ ਬਾਤ ...ਦੱਸ ਕੱਦ ਪਾਵਾਗੇ!

ਤੇਰੇ ਵਖਰੇ ਜਹੇ ਅੰਦਾਜ...
ਓ ਰਾਜਿਅਾਂ ਵਾਲਾ ਲਿਬਾਜ਼
ਅਾਸਾ ਵਾਲਾ ਇਕਰਾਰ...ਦੱਸ ਕੱਦ ਪਾਵਾਗੇ!

ੳੁਹ ਮਿਸ਼ਰੀ ਜੀਆਂ ਬਾਤਾਂ .....
ਤੇਰੇ ਸੰਗ ਮੁਲਾਕਾਤਾ...
ਪੁੱਛੇ..ਇਕਬਾਲ...ਦੱਸ ਕੱਦ ਪਾਵਾਗੇ! #bais😁😁