ਮੇਰੇ ਖਵਾਬਾਂ ਦਾ ਘਰ,,, ਕੁੱਝ ਐਸਾ ਬਣ ਹੋ ਗਯਾ,,, ਕਿ ਦੀਵਾਰਾਂ ਹੀ ਦੀਵਾਰਾਂ ਨੇ,,, ਬੂਹੇ ਬਾਰੀਆਂ ਨਾ ਕੋਈ,,,, ਬਸ ਆਸਾਂ ਦੇ ਰੋਸ਼ਨਦਾਨ ਨੇ,,, ਕਿ ਇਕ ਦਿਨ ਤਾਂ ਹੋਨੇ ਪੂਰੇ ,, ਮੈਨੂੰ ਜ਼ਿੰਦਾ ਰੱਖਦੀ ,,,, ਬਸ ਪਿਆਸ ਇੱਕ ਓਹੀ,,, "I" THE SOUL #khwab #wannabreakthesewalls #I_The_pristine_soul