Nojoto: Largest Storytelling Platform

#FourLinePoetry ਖੜ-ਖੜ ਤੱਕਦੀ ਆਂ ਖਿੜਕੀ ਚ ਸੋਹਣਿਆ, ਲੰਘ

#FourLinePoetry ਖੜ-ਖੜ ਤੱਕਦੀ ਆਂ ਖਿੜਕੀ ਚ ਸੋਹਣਿਆ,
ਲੰਘਦਾ ਗਲੀ ਚ ਲੱਗੇ ਪਿਆਰਾ ਬੜਾ ਸੋਹਣਿਆ,
ਜਦ ਇੱਕ-ਨਜ਼ਰ-ਏ ਇਸ਼ਕ ਦੀ ਮਾਰੀ ਤੂੰ ਮਣਮੋਹਣਿਆ,
ਲੁੱਟ ਲਿਆ ਸਾਡਾ ਚੈਣ ਤੇ ਕਰਾਰ ਸਾਰਾ ਸੋਹਣਿਆ।

©Fan Punjabi Culture Da ਇਸ਼ਕ-ਏ-ਨਜ਼ਰ
#Punjabipoetry #Nojoto #foryou #fanpunjabicultureda #deepfelling #special 

#fourlinepoetry