Nojoto: Largest Storytelling Platform

ਕੱਲੇ ਹਾਸੇ ਇੱਕਠੇ ਕਿਓਂ ਕਰਦਾ ਇਹ, ਇਹਨਾ ਦਾ ਮੁੱਲ ਪੈਂਦਾ

ਕੱਲੇ ਹਾਸੇ ਇੱਕਠੇ ਕਿਓਂ ਕਰਦਾ ਇਹ,
 ਇਹਨਾ ਦਾ ਮੁੱਲ ਪੈਂਦਾ ਨਾਲ ਦੁੱਖਾਂ ਦੇ,
ਦੁੱਖ ਦਸਦਾ ਇਹ ਮੁੱਲ ਸੁੱਖ ਦਾ ਓਏ,
             ਸੁੱਖ ਲੈਣਾ ਪੈਂਦਾ ਬਾਝੋ ਦੁੱਖਾਂ ਦੇ.✍️Gh.Matt




*Gurvinder Matt* @gurvindermatt
ਕੱਲੇ ਹਾਸੇ ਇੱਕਠੇ ਕਿਓਂ ਕਰਦਾ ਇਹ,
 ਇਹਨਾ ਦਾ ਮੁੱਲ ਪੈਂਦਾ ਨਾਲ ਦੁੱਖਾਂ ਦੇ,
ਦੁੱਖ ਦਸਦਾ ਇਹ ਮੁੱਲ ਸੁੱਖ ਦਾ ਓਏ,
             ਸੁੱਖ ਲੈਣਾ ਪੈਂਦਾ ਬਾਝੋ ਦੁੱਖਾਂ ਦੇ.✍️Gh.Matt




*Gurvinder Matt* @gurvindermatt