ਨਫਰਤ ਨਹੀਂ ਬਸ ਕੁੱਝ ਹੈਰਾਨੀ ਐ, ਸਤਿਕਾਰ ਬਥੇਰਾ ਪਰ ਕੁੱਝ ਨਾਦਾਨੀ ਐ, ਗਿੱਲੇ ਸ਼ਿਕਵੇ ਤਾਂ ਸਭ ਚੱਲਦੇ ਹੀ ਰਹਿਣੇ, ਵਫ਼ਾਵਾਂ ‘ਚ ਖੋਇਆ ਸ਼ਾਇਰ ਵੀ ਇਨਸਾਨੀ ਐ। #1219A25072023 ©Dawinder Mahal ਨਫਰਤ ਨਹੀਂ ਬਸ ਕੁੱਝ ਹੈਰਾਨੀ ਐ, ਸਤਿਕਾਰ ਬਥੇਰਾ ਪਰ ਕੁੱਝ ਨਾਦਾਨੀ ਐ, ਗਿੱਲੇ ਸ਼ਿਕਵੇ ਤਾਂ ਸਭ ਚੱਲਦੇ ਹੀ ਰਹਿਣੇ, ਵਫ਼ਾਵਾਂ ‘ਚ ਖੋਇਆ ਸ਼ਾਇਰ ਵੀ ਇਨਸਾਨੀ ਐ। #1219A25072023