ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ਮੈਂ ਉਸਦੀ ਯਾਦ ਵਿੱਚ ਤੜਪਦਾ ਰਿਹਾ ਕਿਉ ਚੂਰ ਨਹੀਂ ਹੋਇਆ, ਉਹਨੂੰ ਪਿਆਰ ਕੀਤਾ ਮੈਂ ਹੋਰ ਤਾਂ ਕੋਈ ਕਸੂਰ ਨੀਂ ਹੋਇਆ, ਮੇਰੇ ਤੋਂ ਰਹੀ ਕਰਕੇ ਓਹਲਾ ਕਿਉਂ ਅੱਖੀਆਂ ਦਾ ਨੂਰ ਨੀ ਹੋਇਆ ਮੇਰੇ ਦਿਲ ਵਿਚ ਉਹ ਰਹਿੰਦਾ ਹੈ ਤਾਂਹੀ ਤਾਂ ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ । ਲੇਖਕ ਕਰਮਨ ਪੁਰੇਵਾਲ