Nojoto: Largest Storytelling Platform

ਨਜ਼ਰ ਜਿਥੇ ਵੀ ਗਈ ਕਰ ਕਮਾਲ ਗਈ ਪਈ ਜਿਸ ਤੇ ਵੀ ਕਰ ਬੇ ਹਾਲ

ਨਜ਼ਰ ਜਿਥੇ ਵੀ ਗਈ ਕਰ ਕਮਾਲ ਗਈ 
ਪਈ ਜਿਸ ਤੇ ਵੀ ਕਰ ਬੇ ਹਾਲ ਗਈ, 
ਨਜ਼ਰ ਓਹ ਵੀ ਜੋ ਦਿੱਲ ਦਾ ਹਾਲ ਬਿਆਨ ਕਰੇ 
ਨਜ਼ਰ ਓ ਵੀ ਜੋ ਚੁੱਪ ਰਹ ਸਾਰ ਗਈ, 
ਨਜ਼ਰ ਓਹ ਵੀ ਸੀ ਜੋ ਪੈਰਾਂ ਤੋਂ ਨਾ ਉਪਰ ਉਠੀ 
ਨਜ਼ਰ ਐਸੀ ਵੀ ਉਠੀ ਕੇ ਕਪੜੇ ਤਕ ਪਾੜ ਗਈ, 
ਇਕ ਨਜ਼ਰ ਕੁੜੀਆਂ ਦੇ ਚਾ ਵਰਗੀ ਆ 
ਗੁਰੂ ਘਰ ਨੂੰ ਜਾਂਦੇ ਰਾਹ ਵਰਗੀ ਆ, 
ਇਕ ਨਜ਼ਰ ਮਾਵਾਂ ਦੀ ਚੁੱਪ ਜਹੀ ਆ 
ਕਿਸੇ ਮੋਏ ਵਿਛੜੇ ਪੁੱਤ ਜਹੀ ਆ, 
ਇਕ ਨਜ਼ਰ ਉਦਾਸੀ ਜਹੀ ਰਹਿੰਦੀ ਆ 
ਜਿਹਨੂੰ ਉਡੀਕ ਸੱਜਣ ਦੀ ਰਹਿੰਦੀ ਆ, 
"ਮੀਤ" ਵੇ ਇਹਨਾਂ ਨਜ਼ਰਾਂ ਦੇ ਬੁਰੇ ਰੋਗ ਤੇ ਬੁਰੇ ਝੇੜੇ ਆ 
ਓਹੀ ਚੰਗੇ ਜੱਗ ਤੇ  ਜੋ ਰਹਿੰਦੇ ਇਹਨਾਂ ਦੇ ਨੇੜੇ ਆ, #walkalone  Parwinder Kaur  lakhpreet Roop Golan Renu Kiran Shah
ਨਜ਼ਰ ਜਿਥੇ ਵੀ ਗਈ ਕਰ ਕਮਾਲ ਗਈ 
ਪਈ ਜਿਸ ਤੇ ਵੀ ਕਰ ਬੇ ਹਾਲ ਗਈ, 
ਨਜ਼ਰ ਓਹ ਵੀ ਜੋ ਦਿੱਲ ਦਾ ਹਾਲ ਬਿਆਨ ਕਰੇ 
ਨਜ਼ਰ ਓ ਵੀ ਜੋ ਚੁੱਪ ਰਹ ਸਾਰ ਗਈ, 
ਨਜ਼ਰ ਓਹ ਵੀ ਸੀ ਜੋ ਪੈਰਾਂ ਤੋਂ ਨਾ ਉਪਰ ਉਠੀ 
ਨਜ਼ਰ ਐਸੀ ਵੀ ਉਠੀ ਕੇ ਕਪੜੇ ਤਕ ਪਾੜ ਗਈ, 
ਇਕ ਨਜ਼ਰ ਕੁੜੀਆਂ ਦੇ ਚਾ ਵਰਗੀ ਆ 
ਗੁਰੂ ਘਰ ਨੂੰ ਜਾਂਦੇ ਰਾਹ ਵਰਗੀ ਆ, 
ਇਕ ਨਜ਼ਰ ਮਾਵਾਂ ਦੀ ਚੁੱਪ ਜਹੀ ਆ 
ਕਿਸੇ ਮੋਏ ਵਿਛੜੇ ਪੁੱਤ ਜਹੀ ਆ, 
ਇਕ ਨਜ਼ਰ ਉਦਾਸੀ ਜਹੀ ਰਹਿੰਦੀ ਆ 
ਜਿਹਨੂੰ ਉਡੀਕ ਸੱਜਣ ਦੀ ਰਹਿੰਦੀ ਆ, 
"ਮੀਤ" ਵੇ ਇਹਨਾਂ ਨਜ਼ਰਾਂ ਦੇ ਬੁਰੇ ਰੋਗ ਤੇ ਬੁਰੇ ਝੇੜੇ ਆ 
ਓਹੀ ਚੰਗੇ ਜੱਗ ਤੇ  ਜੋ ਰਹਿੰਦੇ ਇਹਨਾਂ ਦੇ ਨੇੜੇ ਆ, #walkalone  Parwinder Kaur  lakhpreet Roop Golan Renu Kiran Shah
nojotouser4644431360

"ਮੀਤ"

New Creator