Nojoto: Largest Storytelling Platform

ਓਹਨੂੰ ਡਰ ਹੋਣਾ ਕੇ ਮੈਂ ਬਦਨਾਮ ਕਰੂੰ,, ਓਹਦੇ ਕੀਤਿਆਂ ਵਾਅਦ

ਓਹਨੂੰ ਡਰ ਹੋਣਾ ਕੇ ਮੈਂ ਬਦਨਾਮ ਕਰੂੰ,,
ਓਹਦੇ ਕੀਤਿਆਂ ਵਾਅਦਿਆਂ ਨੂੰ ਸ਼ਰੇਆਮ ਕਰੂੰ,,
ਕਮਲੀਏ ਤੈਨੂੰ ਆਪਣੀ ਸਮਜਿਆ ਬੇਗਾਨੀ ਥੋੜੀ,,,
ਇੰਦਰ ਨਾਮ ਆ ਮੇਰਾ 'ਜਾਨੀ' ਥੋੜੀ,,

 #ਜਾਨੀ
ਓਹਨੂੰ ਡਰ ਹੋਣਾ ਕੇ ਮੈਂ ਬਦਨਾਮ ਕਰੂੰ,,
ਓਹਦੇ ਕੀਤਿਆਂ ਵਾਅਦਿਆਂ ਨੂੰ ਸ਼ਰੇਆਮ ਕਰੂੰ,,
ਕਮਲੀਏ ਤੈਨੂੰ ਆਪਣੀ ਸਮਜਿਆ ਬੇਗਾਨੀ ਥੋੜੀ,,,
ਇੰਦਰ ਨਾਮ ਆ ਮੇਰਾ 'ਜਾਨੀ' ਥੋੜੀ,,

 #ਜਾਨੀ

#ਜਾਨੀ