Nojoto: Largest Storytelling Platform

ਜਦ ਚੰਨ ਨਾਲ ਗੱਲਾਂ ਕਰਦਾ ਸੀ ਤਾਂ ਵੇਖ ਲਿਆ ਸੀ ਤਾਰਿਆਂ ਨੇ

ਜਦ ਚੰਨ ਨਾਲ ਗੱਲਾਂ ਕਰਦਾ ਸੀ
ਤਾਂ ਵੇਖ ਲਿਆ ਸੀ ਤਾਰਿਆਂ ਨੇ
ਜਦ ਤੇਰੇ ਨਾਲ ਮੁਹੱਬਤ ਸੀ
ਤਾਂ ਵੇਖ ਲਿਆ ਸੀ ਸਾਰਿਆਂ ਨੇ
ਕੁਝ ਸਾਡੀ ਬੇਪ੍ਰਵਾਹੀ ਸੀ
ਕੁਝ ਮਾੜੀ ਨਜ਼ਰ ਜਮਾਨੇ ਦੀ
ਮੇਰੀ ਜਿੱਦ ਸੀ ਤੈਨੂੰ ਪਾਉਣੇ ਦੀ
ਪਰ ਕਿਸੇ ਨਾ ਸੁਣੀ ਦੀਵਾਨੇ ਦੀ
"ਲਾਡੀ" ਨੂੰ ਜਿੱਤਣਾ ਆਇਆ ਨਾ
ਹਾਰਾਂ ਨੂੰ ਗਲ਼ ਨਾਲ ਲਾਇਆ ਏ
ਸਾਡੇ ਹਿੱਸੇ ਤਾਂ ਬਸ ਸੱਜਣਾ 
ਓਏ ਡੁੱਬਦਾ ਸੂਰਜ ਆਇਆ ਏ

 #gif laddi sangtiwala
ਜਦ ਚੰਨ ਨਾਲ ਗੱਲਾਂ ਕਰਦਾ ਸੀ
ਤਾਂ ਵੇਖ ਲਿਆ ਸੀ ਤਾਰਿਆਂ ਨੇ
ਜਦ ਤੇਰੇ ਨਾਲ ਮੁਹੱਬਤ ਸੀ
ਤਾਂ ਵੇਖ ਲਿਆ ਸੀ ਸਾਰਿਆਂ ਨੇ
ਕੁਝ ਸਾਡੀ ਬੇਪ੍ਰਵਾਹੀ ਸੀ
ਕੁਝ ਮਾੜੀ ਨਜ਼ਰ ਜਮਾਨੇ ਦੀ
ਮੇਰੀ ਜਿੱਦ ਸੀ ਤੈਨੂੰ ਪਾਉਣੇ ਦੀ
ਪਰ ਕਿਸੇ ਨਾ ਸੁਣੀ ਦੀਵਾਨੇ ਦੀ
"ਲਾਡੀ" ਨੂੰ ਜਿੱਤਣਾ ਆਇਆ ਨਾ
ਹਾਰਾਂ ਨੂੰ ਗਲ਼ ਨਾਲ ਲਾਇਆ ਏ
ਸਾਡੇ ਹਿੱਸੇ ਤਾਂ ਬਸ ਸੱਜਣਾ 
ਓਏ ਡੁੱਬਦਾ ਸੂਰਜ ਆਇਆ ਏ

 #gif laddi sangtiwala