Nojoto: Largest Storytelling Platform

ਕੋਣ ਕਿਸੇ ਤੇ ਗਿਲਾ੍ਂ ਕਰੇ ਤੇ ਕੋਣ ਕਿਸੇ ਨਾਲ ਰੁੱਸੇ,,!

ਕੋਣ ਕਿਸੇ ਤੇ ਗਿਲਾ੍ਂ ਕਰੇ ਤੇ ਕੋਣ ਕਿਸੇ ਨਾਲ ਰੁੱਸੇ,,!                     ਅਾਪਣੇ ਸੁਪਨੇ ਅਾਪੇ ਮਾਰੇ, ਹਾਸੇ ਹੱਥੋਂ ਖੁੱਸੇ,,!                                ਸਾਡੀ ਕੀਮਤ ਕੱਖ਼ ਤੋਂ ਹੋਲੀ,ਨਾ ਵਿਕੇ ਨਾ ਗੲੇ ਖੀ੍ਦੇ,,!                                                        ਅਾਸ ਕਿਸੇ ਨੇ ਖਾਸ਼ ਕਿਸੇ ਨੇ ਅੰਨੇ੍ ਕਰਤੇ ਦੀਦੇ,,!                                 ਰੌਦੀਂ ਰੂਹ ਨੂੰ ਰੱਬ ਨਾ ਝੱਲੇ, ਦਰ-ਦਰ ਠੋਕਰ ਖਾਂਵੇ,,!                       ਰੱਬ ਤੋਂ ੳੁੱਚੀ ਹਸ਼ਤੀ ਕੋੲੀ ਨਾਂ,ਜੋ ਅਾਣ ਕਲੇਜ਼ੇ ਲਾਵੇ,,!                        ਹਿਜ਼ਰ ਹਢਾਵੇ ਕਿੰਨਾਂ ਚਿਰ ਕੋੲੀ,ਕਦ ਤੱਕ ਜਿੰਦਗੀ ਜੀਵੇ,,! ਕਦ ਤੱਕ "ਕਮਲ" ਤੂੰ ਰੋਸ਼ਨ ਹੋਣਾ,ਕਦ ਤੱਕ ਬਾਲਾ ਦੀਵੇ,,!📝ਕਮਲ

kamalwalia3864

Kamal

New Creator