ਤੇਰੀ ਅਣਖ ਨੂੰ ਵੀ ਮੈਂ ਪਿਆਰ ਕਰਾਂ ਸੱਭ ਤੋਂ ਵੱਧ ਇੱਕ ਤੇਰੇ ਤੇ ਇਤਬਾਰ ਕਰਾਂ ਤੂੰ ਬੈਠ ਮਹਿਫ਼ਲ 'ਚ ਵੀ ਉਡਾਵੇ ਮਜ਼ਾਕ ਮੇਰਾ ਤੇ ਮੈਂ ਹਰ ਵੇਲੇ ਤੇਰਾ ਦਿਲੋਂ ਸਤਿਕਾਰ ਕਰਾਂ ਹੋਰ ਦਸ ਕਿਵੇਂ ਮੈਂ ਪਿਆਰ ਕਰਾਂ ਕਿਵੇਂ ਆਪਣੀ ਚਾਹਤ ਦਾ ਇਜ਼ਹਾਰ ਕਰਾਂ... ਆਰ k ਬੀ 😘 #pyar #love #relationship #nojotowritters #nojotopoetry #nojotolovers #punjabipoetry #punjabilovers #openpoetry #qoutes