Nojoto: Largest Storytelling Platform

ਲੱਖਾਂ ਹੀ ਟੁੱਟੇ ਖ਼ਾਬ ਤੇ ਯਾਦਾਂ ਹਜ਼ਾਰਾਂ ਪਈਆਂ ਨੇ। ਇਕ ਤ

ਲੱਖਾਂ ਹੀ ਟੁੱਟੇ ਖ਼ਾਬ ਤੇ ਯਾਦਾਂ ਹਜ਼ਾਰਾਂ ਪਈਆਂ ਨੇ।
ਇਕ ਤਰਫਾ ਸੀ ਪਿਆਰ ਤਾਹੀਂ ਤਾਂ ਮਾਰਾਂ ਪਈਆਂ ਨੇ।
ਟਿਕੀ ਰਾਤ ਚ ਖੋਲ ਕੇ ਦੇਖਣ ਵਿੱਚ ਕੋਈ ਹਰਜ ਤਾਂ ਨਹੀਂ,
App lock ਵਿੱਚ ਫੋਟੋਆਂ ਤੇਰੀਆਂ 10,12ਪਈਆਂ ਨੇ।
✍️ਤੇਰਾ ਸਿੱਧੂ

©sidhuz_harinder #applock #yaadan

#SuperBloodMoon