Nojoto: Largest Storytelling Platform

ਪਿਆਰ ♥️ਤੇ ਪਰਮ ਨੀ ਰਹਿ ਗਏ 👇ਅੱਜ ਕੱਲ 👆ਯਾਰਾ 🤝ਵਿੱਚ ਕਈ

ਪਿਆਰ ♥️ਤੇ ਪਰਮ ਨੀ ਰਹਿ ਗਏ 👇ਅੱਜ ਕੱਲ 👆ਯਾਰਾ 🤝ਵਿੱਚ
ਕਈ 👍ਵਾਰੀ ਮੈਂ ਖ਼ਬਰ🧐 ਪੜ੍ਹੀ ਅਖ਼ਬਾਰਾਂ📃 ਵਿੱਚ
ਸਕਲੋਂ 😇ਸੋਹਣੇ ਅੰਦਰੋ🤬 ਨੀਤਾ ਬੁਰੀਆ ਨੇ
ਮੂੰਹ ☺️ਤੇ ਹਾਸੇ ਬਗਲਾ🔪 ਦੇ ਵਿਚ ਸ਼ੁੱਰੀਆਂ ਨੇ
ਯਾਰ 🤝ਨੂੰ ਮਾਰ ਕੇ ਸੁੱਟ👣 ਗਏ ਬਾਜ਼ਾਰਾਂ ਵਿੱਚ
ਕਈ ਵਾਰੀ ਮੈਂ✍️ ਖ਼ਬਰ ਸੁਣੀ ਅਖ਼ਬਾਰਾਂ📃 ਵਿੱਚ

©Mani Fakefriends#nevertrustanyone#followme #13_shayer_mani

#chains
ਪਿਆਰ ♥️ਤੇ ਪਰਮ ਨੀ ਰਹਿ ਗਏ 👇ਅੱਜ ਕੱਲ 👆ਯਾਰਾ 🤝ਵਿੱਚ
ਕਈ 👍ਵਾਰੀ ਮੈਂ ਖ਼ਬਰ🧐 ਪੜ੍ਹੀ ਅਖ਼ਬਾਰਾਂ📃 ਵਿੱਚ
ਸਕਲੋਂ 😇ਸੋਹਣੇ ਅੰਦਰੋ🤬 ਨੀਤਾ ਬੁਰੀਆ ਨੇ
ਮੂੰਹ ☺️ਤੇ ਹਾਸੇ ਬਗਲਾ🔪 ਦੇ ਵਿਚ ਸ਼ੁੱਰੀਆਂ ਨੇ
ਯਾਰ 🤝ਨੂੰ ਮਾਰ ਕੇ ਸੁੱਟ👣 ਗਏ ਬਾਜ਼ਾਰਾਂ ਵਿੱਚ
ਕਈ ਵਾਰੀ ਮੈਂ✍️ ਖ਼ਬਰ ਸੁਣੀ ਅਖ਼ਬਾਰਾਂ📃 ਵਿੱਚ

©Mani Fakefriends#nevertrustanyone#followme #13_shayer_mani

#chains
mani3751026965317

Mani

New Creator