Nojoto: Largest Storytelling Platform

ਸਲਾਮ ਹਮੇਸ਼ਾ ਝੁਕ ਕੇ ਈ ਹੁੰਦੀ ਐ .. ਝੁਕਿਆਂ ਨੂੰ ਨੀ.. ਸਮ

ਸਲਾਮ ਹਮੇਸ਼ਾ ਝੁਕ ਕੇ ਈ ਹੁੰਦੀ ਐ ..
ਝੁਕਿਆਂ ਨੂੰ ਨੀ..
ਸਮਾਂ ਅੱਗੇ ਵਧਣ ਅਲਿਆਂ ਨੂੰ ਈ ਮਿਲਦਾ..
ਕਦੇ ਰੁਕਿਆਂ ਨੂੰ ਨੀ..
ਜ਼ਿੰਦਗੀ ਜਿਊਂਦਿਆਂ ਨੂੰ ਈ ਪੁੱਛਦੀ ਐ.
ਮੁੱਕਿਆਂ ਨੂੰ ਨੀ..
ਸਫ਼ਲਤਾ ਮੇਹਨਤ ਕੀਤਿਆਂ ਈ ਮਿਲਦੀ ਐ...
ਕਦੇ ਤੁੱਕਿਆਂ ਨੂੰ ਨੀ... #ਮੇਹਨਤ
ਸਲਾਮ ਹਮੇਸ਼ਾ ਝੁਕ ਕੇ ਈ ਹੁੰਦੀ ਐ ..
ਝੁਕਿਆਂ ਨੂੰ ਨੀ..
ਸਮਾਂ ਅੱਗੇ ਵਧਣ ਅਲਿਆਂ ਨੂੰ ਈ ਮਿਲਦਾ..
ਕਦੇ ਰੁਕਿਆਂ ਨੂੰ ਨੀ..
ਜ਼ਿੰਦਗੀ ਜਿਊਂਦਿਆਂ ਨੂੰ ਈ ਪੁੱਛਦੀ ਐ.
ਮੁੱਕਿਆਂ ਨੂੰ ਨੀ..
ਸਫ਼ਲਤਾ ਮੇਹਨਤ ਕੀਤਿਆਂ ਈ ਮਿਲਦੀ ਐ...
ਕਦੇ ਤੁੱਕਿਆਂ ਨੂੰ ਨੀ... #ਮੇਹਨਤ

#ਮੇਹਨਤ