Nojoto: Largest Storytelling Platform

ਤੇਰੀ ਮੁਹੱਬਤ ਚ ਜੁਦਾਈਆਂ ਦਾ ਦੌਰ ਮੈਂ ਹੱਸ ਕੇ ਜਰਜੂੰਗੀ ਤੇ

ਤੇਰੀ ਮੁਹੱਬਤ ਚ ਜੁਦਾਈਆਂ ਦਾ ਦੌਰ ਮੈਂ ਹੱਸ ਕੇ ਜਰਜੂੰਗੀ
ਤੇਰਾ ਵਹਿਮ ਸੀ ਕਿ ਤੇਰੇ ਪਿੱਛੇ ਰੋ ਰੋ ਮਰਜੂੰਗੀ
ਜੇ ਸਾਥ ਨਿਭਾਉਂਦਾ ਤਾਂ ਜਾਨ ਵਾਰ ਦਿੰਦੀ
ਪਰ ਹੁਣ ਤੇਥੋਂ ਮਰਿਆ ਨਹੀਂ ਜਾਣਾ ਓਹ ਹਾਲ ਕਰਜੂੰਗੀ ਰੋ ਰੋ ਮਰਜੂੰਗੀ
#punjabi_shyari
#love_quote
#nojoto_punjabi
#tere_bin

seemamehra3665

Seema Mehra

Silver Star
Growing Creator