Nojoto: Largest Storytelling Platform

ਉੱਡਦੇ ਅਸੀਂ ਦੋਵੇਂ ਟੁੱਟੇ ਤਾਰ

ਉੱਡਦੇ ਅਸੀਂ ਦੋਵੇਂ                         ਟੁੱਟੇ ਤਾਰਿਆਂ ਵਾਂਗ,
ਕਾਹਤੋਂ ਆਉਣਾਂ ਏਂ ਧੁੰਧ ਵਰਗੇ ਮੇਰੇ ਖਿਆਲੀ ਸੁਫਨਿਆਂ ਵਿੱਚ,
ਏਵੇਂ ਤਾਂ ਅੱਖਾਂ ਖੁੱਲ੍ਹਦੀਆਂ ਨਹੀਂ, ਸਾਹਮਣੇ ਤੱਕ ਝਮਖਦੀਆਂ ਨਾਂ,
ਪਲੋਸ ਦੇ ਹੱਥ ਮੇਰੇ ਮੱਥੇ, ਚੁੰਮ ਘੱਲ ਦੇ ਅਸਲ ਦੁਨੀਆ ਵਿੱਚ।
ਮਿਲਾਂਗੇ ਅਸੀਂ ਦੋਵੇਂ ਦਿਲਾਂ ਦੇ ਦੁਆਲੇ ਲਾਲ ਧਾਰੀਆਂ ਵਾਂਗ,
ਕਾਹਤੋਂ ਨਹੀਂ ਉੱਡ ਬਹਿੰਦਾ ਰਸ ਲਈ ਮਖ਼ਮਲੀ ਫੁੱਲੀਆਂ ਵਿੱਚ,
ਕੁੱਝ ਸਮਝ ਤਾਂ ਲੱਗਦੀ ਹੋਊ ਕਿਸੇ ਤਿੜਕੇ ਕੱਚਦੇ ਗੁਲਦਸਤੇ ਨੂੰ,
ਇੰਝ ਹੀ ਨਹੀਂ ਸੱਦਦਾ ਬਾਜ ਨੂੰ ਕੋਈ ਮਲਾਲੀ ਮਹਫਿਲਾਂ ਵਿੱਚ।
- ਬਾਜ  #ਚੰਨ ਦੇ ਆਲੇ ਦੁਆਲੇ ਪਾਇਆ ਘੇਰਾ ਏ,
ਮੰਗਲ ਨਾਲੋਂ ਵੀ ਦੂਰ ਸਾਡੇ ਸੱਜਣਾਂ ਦਾ ਡੇਰਾ ਏ,
ਧਰਤੀ ਦੇ ਦੋਹਾਂ ਸਿਰਿਆਂ ਤੇ #ਬਾਜ ਦਾ ਫੇਰਾ ਏ,
ਸੂਰਜ ਵੀ ਚੜ੍ਹ ਆ ਹੁਣ ਦੱਸ ਕਾਹਦਾ ਦੇਰਾ ਏ।
ਡੁਲ੍ਹ ਡੁਲ੍ਹ ਪੈਂਦਾ, ਗਲ ਤਾਂ ਲੱਗ ਦੇਖ ਚਾਅ ਬਥੇਰਾ ਏ,
ਫੁੱਟੀਆਂ ਜਿੰਨਾ ਤੇਰੇ ਵਿੱਚ, ਉਨ੍ਹਾਂ ਹੀ ਮੰਨ ਮੇਰਾ ਏ,
ਅੱਖਾਂ ਮੀਚਾਂ ਹਨੇਰੇ ਵਿੱਚ ਹੱਸਦਾ ਇਕ ਚਿਹਰਾ ਏ,
ਪਛਾਣਿਆ ਲਗਦਾ ਜਿੰਨਾ ਤੇਰਾ, ਲਗਦਾ ਉਨ੍ਹਾਂ ਮੇਰਾ ਏ।

baaj7076004173127

Baaj

New Creator