Nojoto: Largest Storytelling Platform

ਰੇਤ ਦੇ ਟਿੱਬਿਆਂ ਜਿਹੇ........ ਅਸੀ ਰੇਤ ਦੇ ਟਿੱਬਿਆਂ ਜ

ਰੇਤ ਦੇ ਟਿੱਬਿਆਂ ਜਿਹੇ........ 

ਅਸੀ ਰੇਤ ਦੇ ਟਿੱਬਿਆਂ ਜਿਹੇ ਹਾਣੀਆਂ
ਖੁਰ-ਖੁਰ ਆਏ ,ਨਾਲ ਪਾਣੀਆਂ 
 ਨਾ ਮਾਰ ਜ਼ਮੀਰ ਵਿਕਾਗੇ, ਜਾਣੀ ਨਾ ਤੂੰ ਵਾਂਗ ਰਾਜੇ-ਰਾਣੀਆਂ
ਪੁੱਤ ਦਸਮੇਸ਼ ਦੇ, ਮਿੱਟੀ ਦੇ ਆਸ਼ਕ , ਦੇਹਾ ਨਿਤਾਣੀਆਂ
ਜੋ ਨੇ ਦਿਲ 'ਚ ਠਾਣੀਆਂ 
ਸ਼ਿਰਜਾ ਗਏ  ਨਵੀਆਂ ਕਹਾਣੀਆਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰੇਤ ਦੇ ਟਿੱਬਿਆਂ ਜਿਹੇ........ @Preet
#ਜ਼ਿੰਦਗੀਦੀਆਂਪਗਡੰਡੀਆਂ
#SupportToJagjitSinghDallewal
#ਰੇਤੇਦੇਆਸ਼ਕ