ਨਸ਼ੇੜੀ ਹਾਂ ਮੈਂ ਜਿਵੇਂ ਨਸ਼ਾ ਕਿਸੇ ਸ਼ਰਾਬੀ ਨੂੰ ਸ਼ਰਾਬ ਦਾ ਓਵੇਂ ਮੈਨੂੰ ਹਰ ਰਾਤ ਨੂੰ ਤੇਰੇ ਚਹਿਰੇ ਦੇ ਖੁਆਬ ਦਾ ਹਾਂ ਨਸ਼ੇੜੀ ਹਾਂ ਮੈਂ ਜਿਵੇਂ ਨਸ਼ਾ ਕਿਸੇ ਭੰਗੀ ਨੂੰ ਭੰਗ ਦਾ ਓਵੇਂ ਮੈਨੂੰ ਹਰ ਰਾਤ ਨੂੰ ਹੁਣ ਤੇਰੇ ਨਾਲ ਪਿਆਰ ਹੈ ਜਾਂ ਨਹੀਂ ਇਹਨਾਂ ਸਵਾਲਾਂ ਜਵਾਬਾਂ ਦੀ ਜੰਗ ਦਾ ਹਾਂ ਨਸ਼ੇੜੀ ਹਾਂ ਮੈਂ ਜਿਵੇਂ ਕਿਸੇ ਅੰਧਵਿਸ਼ਵਾਸੀ ਨੂੰ ਬੇਫਜੂਲ ਦੀ ਗੱਲਾਂ ਤੇ ਵਿਸ਼ਵਾਸ ਦਾ ਓਵੇਂ ਮੈਨੂੰ ਤੂੰ ਹੀ ਮੇਰੀ ਜ਼ਿੰਦਗੀ ਹੈ ਵੇਖਣ ਨੂੰ ਝੂਠਾ ਹੀ ਸਹੀ ਪਰ ਇਹ ਸੱਚੇ ਜਿਹੇ ਅਹਿਸਾਸ ਦਾ ਹਾਂ ਨਸ਼ੇੜੀ ਹਾਂ ਮੈਂ ਜਿਵੇਂ ਨਸ਼ਾ ਕਿਸੇ ਅਫੀਮ ਦੇ ਅਮਲੀ ਨੂੰ ਓਹਦੀ ਤੋੜ ਦਾ ਓਵੇਂ ਮੈਨੂੰ ਤੇਰੀ ਦੀਦ ਲੌਰ ਦਾ (ਤੇਰੀ ਖੁਸ਼ੀ ਲਈ ਜਿਸ ਸ਼ਹਿਰ ਨੂੰ ਕਹਿ ਗਿਆ ਸੀ ਅਲਵਿਦਾ ਹੁਣ ਓਸੇ ਸ਼ਹਿਰ ਵਿੱਚ "ਖੁਦਾ" ਦੇ ਦਰ ਤੇ ਆ "ਰੰਧਾਵਾ "ਤੈਨੂੰ ਉਡੀਕ ਦਾ) ©Pagal Shayar #Nsha #SAD #sadquotes #ehsaas #Broken #adiction #ek_tarfa_pyar #ishq #Feeling Tumari So_called Jaan swetu