Nojoto: Largest Storytelling Platform

{ਗੱਲ ਜ਼ਰਾ ਪੁਰਾਣੀ ਐ} ਕਿ ਸਭ ਆਪਣੀਆਂ ਰਾਹਾਂ ਫੜਦੇ ਗਏ, ਤੇ

{ਗੱਲ ਜ਼ਰਾ ਪੁਰਾਣੀ ਐ}
ਕਿ ਸਭ ਆਪਣੀਆਂ ਰਾਹਾਂ ਫੜਦੇ ਗਏ, ਤੇ ਮੈਂ ਵੀ ਇੱਕ ਰਾਹ ਪੈ ਗਿਆ।
ਮੈਂ ਸੋਚਾਂ ਕਿ ਮੈਂ ਅੱਗੇ ਹਾਂ, ਪਰ ਅਸਲ ਚ ਪਿੱਛੇ ਰਹਿ ਗਿਆ।।
ਕੁਝ ਸੱਜਣ ਅੱਤਿਆਚਾਰ ਮੇਰੇ ਤੇ, ਕਰਦੇ ਰਹੇ, ਤੇ ਮੈਂ ਸਹਿ ਗਿਆ,
ਏਥੇ ਆਇਆ ਬਣਨ ਬਣਾਉਣ ਸੀ,(ਪਰ) ਲੋਕਾਂ ਦਾ ਹੀ ਬਣ ਕੇ ਰਹਿ ਗਿਆ।। #wehlasohal #yourquote #nojoto #mirakee #nojotopoetry #nojotoshyri #myquotes #life #zindgi #insipirational #true

wehlasohal4964

happy sohal

New Creator