Nojoto: Largest Storytelling Platform

ਬੜਕ ਦੇਖ ਪੰਜਾਬ ਦੀ ਦਿੱਲੀ ਫਿਰਦੀ ਹਿੱਲੀ,ਖੁਦ ਨੂੰ ਸਮਝੀਂ ਬ

ਬੜਕ ਦੇਖ ਪੰਜਾਬ ਦੀ ਦਿੱਲੀ ਫਿਰਦੀ ਹਿੱਲੀ,ਖੁਦ ਨੂੰ ਸਮਝੀਂ ਬੈਠੀ ਸ਼ੇਰ ਸੀ ਹੁਣ ਪਤਾ ਲੱਗਿਆ ਬਿੱਲੀ,ਚੜ੍ਹ ਟ੍ਰੈਕਟਰਾਂ ਤੇ ਲੋਕ ਫਿਰ ਆ ਰਹੇ ਹੁਣ ਤੂੰ ਬਚ ਜਾ ਦਿੱਲੀ,ਤੂੰ ਹੱਕ ਜਿਨ੍ਹਾਂ ਦੇ ਮਾਰਲੇ ਉਹ ਜਨਤਾ ਪਿੰਡਾਂ ਚੋਂ ਹਿੱਲੀ,ਕਹਿੰਦੇ ਹਿੱਕ ਤੇ ਮਾਰਚ ਕੱਢਣਾ ਅਸੀਂ ਜਾ ਕੇ ਦਿੱਲੀ( ਟਰੈਕਟਰ ਪਰੇਡ 26) ,ਬੜਕ ਦੇਖ ਪੰਜਾਬ ਦੀ ਦਿੱਲੀ ਫਿਰ ਦੀ ਹਿੱਲੀ।#ਕਾਲੇਕਾਨੂੰਨਰੱਦਕਰੋ #ਕਿਸਾਨਮਜ਼ਦੂਰਏਕਤਾਜ਼ਿੰਦਾਬਾਦ। SARKARIA❤️

©Sukh Sarkaria #ਸਰKARIA❤ 

#OurRights #farmersprotest #26January #Kisanektajindabad