ਓਏ ਤੁਸੀਂ ਪਿੱਛੋਂ ਹੂਟਰ ਮਾਰੇ ਕੇਰਾਂ ਰਣ ਵਿੱਚ ਗੱਜ ਕੇ ਵੇਖਣਾਂ ਸੀ ਯੋਧਿਆਂ ਦੀ ਪਿੱਠ ਤੇ ਵਾਰ ਕਰੇ ਤੂਸੀਂ ਹਿੱਕ ਵਿੱਚ ਵੱਜ ਕੇ ਵੇਖਣਾਂ ਰਣ ਵਿੱਚੋਂ ਚਡਿਆਂ ਵਿੱਚ ਪੂਛ ਤੁੰਨ ਕੁੱਤਾ ਘਰ ਸਰਕਾਰ ਦੇ ਜਾ ਵੜਿਆ ਮੋਦੀਆ ਇੱਕ ਪਿਓ ਦੀ ਅਲਾਦ ਸੀ ਜੇ ਉਹਨੂੰ ਬਾਹਰ ਤਾਂ ਕੱਡ ਕੇ ਵੇਖਣਾਂ ਸੀ ਲਖੀਮਪੁਰ ਖਿਰੀ ਦੇ ਦੋਸ਼ੀਆਂ ਨੂੰ ਲਲਕਾਰ ਬਾਗੀ ਕਲਮ ©dawinder singh #farmersprotest #ਬਾਗੀ Atul Navodayan Santosh Kumar SATYA PRAKASH kiran kee kalam se Prachu Modi