ਦਿੱਲ ਨਾਲ ਦਿੱਲ ਇਹ ਦੁਨੀਆ ਵਟਾਉਣ ਨਹੀਂ ਦੇਂਦੀ, ਚੱਲ ਆਪਾਂ ਰੂਹ ਨਾਲ ਰੂਹ ਵਟਾ ਲਈਏ, ਇੱਕ ਜਨਮ ਲਈ ਵੀ ਇਕ ਦੂਜੇ ਦਾ ਕਿ ਹੋਣਾ, ਆਪਾਂ ਹਰ ਜਨਮ ਇਕ ਦੂਜੇ ਦੇ ਨਾਂ ਲਿਖਾ ਦੇਈਏ। ©Baljinder sidhu #ਸੱਚਾ ਪਿਆਰ#