Nojoto: Largest Storytelling Platform

ਤੂੰ ਹੈਂ ਤਾਂ ਤੂੰ ਹੈਂ ਤਾਂ ਕਮਾਲ ਹੈ ਮਹੁੱਬਤ ਹਾਂ ਸਾਨੂੰ ਤ

ਤੂੰ ਹੈਂ ਤਾਂ
ਤੂੰ ਹੈਂ ਤਾਂ ਕਮਾਲ ਹੈ ਮਹੁੱਬਤ
ਹਾਂ ਸਾਨੂੰ ਤੇਰੇ ਨਾਲ ਹੈ ਮੁਹੱਬਤ

ਤੈਨੂੰ ਲਿਖਣਾ ਤੈਨੂੰ ਪੜਨਾਂ
ਮੇਰੀ ਹਰ ਚਾਲ ਹੈ ਮਹੁੱਬਤ

ਤੂੰ ਪੁੱਛੇ ਹਾਲ ਤੇ ਠੀਕ ਹੀ ਹਉ
ਮੇਰੀ ਤਾਂ ਬਣੀਂ ਢਾਲ ਹੈ ਮਹੁੱਬਤ

ਹਰ ਆਸ਼ਕ ਕੈਦ ਹੋ ਜਾਂਦਾ
ਸੱਚ ਦੱਸਾਂ ਇਕ ਜਾਲ ਹੈ ਮਹੁੱਬਤ

©Jagraj Sandhu #BehtiHawaa #Pyar #Love #tum #me #jagrajsandhu #true 
#Feeling #Heart #Jaan
ਤੂੰ ਹੈਂ ਤਾਂ
ਤੂੰ ਹੈਂ ਤਾਂ ਕਮਾਲ ਹੈ ਮਹੁੱਬਤ
ਹਾਂ ਸਾਨੂੰ ਤੇਰੇ ਨਾਲ ਹੈ ਮੁਹੱਬਤ

ਤੈਨੂੰ ਲਿਖਣਾ ਤੈਨੂੰ ਪੜਨਾਂ
ਮੇਰੀ ਹਰ ਚਾਲ ਹੈ ਮਹੁੱਬਤ

ਤੂੰ ਪੁੱਛੇ ਹਾਲ ਤੇ ਠੀਕ ਹੀ ਹਉ
ਮੇਰੀ ਤਾਂ ਬਣੀਂ ਢਾਲ ਹੈ ਮਹੁੱਬਤ

ਹਰ ਆਸ਼ਕ ਕੈਦ ਹੋ ਜਾਂਦਾ
ਸੱਚ ਦੱਸਾਂ ਇਕ ਜਾਲ ਹੈ ਮਹੁੱਬਤ

©Jagraj Sandhu #BehtiHawaa #Pyar #Love #tum #me #jagrajsandhu #true 
#Feeling #Heart #Jaan