Nojoto: Largest Storytelling Platform

ਕੁਝ ਕੰਧਾਂ ਦੇ ਵੀ ਕੰਨ ਹੁੰਦੇ | ਕੁਝ ਕੰਨ ਵੀ ਕੰਧਾਂ ਵਰਗੇ

ਕੁਝ ਕੰਧਾਂ ਦੇ ਵੀ ਕੰਨ ਹੁੰਦੇ |
ਕੁਝ ਕੰਨ ਵੀ ਕੰਧਾਂ ਵਰਗੇ ਨੇ ||
ਕੁਝ ਬਿਨਾ ਬੋਲੇ ਵੀ ਬੋਲ ਜਾਂਦੇ |
ਕੁਝ ਬੋਲਕੇ ਮੰਦਾ ਕਰਗਏ ਨੇ ||
ਕੁੱਝ ਅੱਖਾਂ ਹੁੰਦਿਆ ਅੰਨੇ ਹੋਏ |
ਕੁਝ ਅੰਨੇ ਰਾਹ ਨੂੰ ਤਰ ਗਏ ਨੇ ||
ਕੁਝ ਮਰਕੇ ਜਿਉਣਾ ਚਾਹੁੰਦੇ ਨੇ |
ਕੁਝ ਜਿਉਂਦੇ ਮੋਇਆ ਵਰਗੇ ਨੇ ||



insTa_Rajatthareja36
Asli_jazbaat Today's people like ths
ਕੁਝ ਕੰਧਾਂ ਦੇ ਵੀ ਕੰਨ ਹੁੰਦੇ |
ਕੁਝ ਕੰਨ ਵੀ ਕੰਧਾਂ ਵਰਗੇ ਨੇ ||
ਕੁਝ ਬਿਨਾ ਬੋਲੇ ਵੀ ਬੋਲ ਜਾਂਦੇ |
ਕੁਝ ਬੋਲਕੇ ਮੰਦਾ ਕਰਗਏ ਨੇ ||
ਕੁੱਝ ਅੱਖਾਂ ਹੁੰਦਿਆ ਅੰਨੇ ਹੋਏ |
ਕੁਝ ਅੰਨੇ ਰਾਹ ਨੂੰ ਤਰ ਗਏ ਨੇ ||
ਕੁਝ ਮਰਕੇ ਜਿਉਣਾ ਚਾਹੁੰਦੇ ਨੇ |
ਕੁਝ ਜਿਉਂਦੇ ਮੋਇਆ ਵਰਗੇ ਨੇ ||



insTa_Rajatthareja36
Asli_jazbaat Today's people like ths
onlyrajat0879

Only Rajat

New Creator