Nojoto: Largest Storytelling Platform

ਡਰ ਕੇ ਰਹੀਏ ਰੱਬ ਤੋਂ ਨਾ ਕੀ ਜੱਗ ਤੋਂ ਪਛਾਣ ਸਾਡੀ ਅਲੱਗ ਹੁ

ਡਰ ਕੇ ਰਹੀਏ ਰੱਬ ਤੋਂ ਨਾ ਕੀ ਜੱਗ ਤੋਂ
ਪਛਾਣ ਸਾਡੀ ਅਲੱਗ ਹੁੰਦੀ ਪੱਗ ਤੋਂ
ਇਕੋ ਚੰਗਾ ਜੇ ਯਾਰ,ਮਿੱਤਰ ਕੀ ਲੈਣਾ
ਦੋਗਲੇ ਕਿਰਦਾਰਾਂ ਵਾਲੇ ਵੱਗ ਤੋਂ...
🙏🙏

©parmjeet singh #Aur batao 😉
ਡਰ ਕੇ ਰਹੀਏ ਰੱਬ ਤੋਂ ਨਾ ਕੀ ਜੱਗ ਤੋਂ
ਪਛਾਣ ਸਾਡੀ ਅਲੱਗ ਹੁੰਦੀ ਪੱਗ ਤੋਂ
ਇਕੋ ਚੰਗਾ ਜੇ ਯਾਰ,ਮਿੱਤਰ ਕੀ ਲੈਣਾ
ਦੋਗਲੇ ਕਿਰਦਾਰਾਂ ਵਾਲੇ ਵੱਗ ਤੋਂ...
🙏🙏

©parmjeet singh #Aur batao 😉