ਮੈਂ ਮਿੱਟੀ ਮੇਰੀ ਜਾਤ ਮਿੱਟੀ, ਵਿੱਚ ਮਿੱਟੀ ਉਪਜਿਆ ਜਾਇਆ, ਮਿੱਟੀ ਆਖਿਰ ਮਿੱਟੀ ਹੋਣੀ, ਇਹ ਹੀ ਹੈ ਮਿੱਟੀ ਦਾ ਸਰਮਾਇਆ। #1144P25042023 ©Dawinder Mahal #alone ਮੈਂ ਮਿੱਟੀ ਮੇਰੀ ਜਾਤ ਮਿੱਟੀ, ਵਿੱਚ ਮਿੱਟੀ ਉਪਜਿਆ ਜਾਇਆ, ਮਿੱਟੀ ਆਖਿਰ ਮਿੱਟੀ ਹੋਣੀ, ਇਹ ਹੀ ਹੈ ਮਿੱਟੀ ਦਾ ਸਰਮਾਇਆ। #1144P25042023