Nojoto: Largest Storytelling Platform

ਤੇਰੇ ਤੇ ਮਰਦੀ ਅਾ। ਤੇਨੂੰ ਪਿਅਾਰ ਏਨਾ ਮੈ ਕਰਦੀ ਅਾ

ਤੇਰੇ ਤੇ ਮਰਦੀ ਅਾ।   
   ਤੇਨੂੰ ਪਿਅਾਰ ਏਨਾ ਮੈ ਕਰਦੀ ਅਾ
     
        ਤੂੰ ਹੀ ਜਾਨ ਵੇ ਮੇਰੀ।           
  ਸੱਚੀ ਪਹਿਚਾਣ ਵੇ ਮੇਰੀ
            
           ਤੇਰੇ ਲਈ ਰੋਜ ਰੱਬ ਨਾਲ ਲੜਦੀ ਅਾ।       
   ਰੋਂ ਰੋਂ ਦੁਵਾਵਾਂ ਕਰਦੀ ਅਾ
 
ਤੇਨੂੰ ਨਜ਼ਰ ਲੱਗ ਜਾਏ ਨਾਂ ਮੇਰੀ 
     ਮੈਂ ਇਸੇ ਗੱਲ ਤੋਂ ਡਰਦੀ ਅਾ

ਤੈਨੂੰ ਕਿੰਝ ਦੱਸਾਂ ਮੈਂ ਸੱਜਣਾ 
ਕਿੰਨਾ ਪਿਆਰ ਮੈਂ ਕਰਦੀ ਅਾ

ਅੱਜ ਕੱਢ ਕੇ ਦਿਲ ਚੋ ਡਰ ਸੱਜਣਾ
 ਆਪਣੇ ਪਿਆਰ ਦਾ ਸਰੇਆਮ ਇਜ਼ਹਾਰ ਮੈਂ ਕਰਦੀ ਅਾ

ਇਹ ਜਨਮ ਕਿ ਸੱਜਣਾ ਮੈ ਅਪਣੇ।
 ਅਗਲੇ ਸੱਤ ਜਨਮ ਵੀ ਤੇਰੇ ਹੀ ਨਾਮ ਕਰਦੀ ਅਾ

©💞Guru_Ji💞 #love_#romantic_poetry_#lovepoetry_#Love_Aaj_Kal  Naseeb bhatti yashika 🖤Ayushi_Mishra🖤 I.A.S OFF NEHA 🌟 shadow😎girl
ਤੇਰੇ ਤੇ ਮਰਦੀ ਅਾ।   
   ਤੇਨੂੰ ਪਿਅਾਰ ਏਨਾ ਮੈ ਕਰਦੀ ਅਾ
     
        ਤੂੰ ਹੀ ਜਾਨ ਵੇ ਮੇਰੀ।           
  ਸੱਚੀ ਪਹਿਚਾਣ ਵੇ ਮੇਰੀ
            
           ਤੇਰੇ ਲਈ ਰੋਜ ਰੱਬ ਨਾਲ ਲੜਦੀ ਅਾ।       
   ਰੋਂ ਰੋਂ ਦੁਵਾਵਾਂ ਕਰਦੀ ਅਾ
 
ਤੇਨੂੰ ਨਜ਼ਰ ਲੱਗ ਜਾਏ ਨਾਂ ਮੇਰੀ 
     ਮੈਂ ਇਸੇ ਗੱਲ ਤੋਂ ਡਰਦੀ ਅਾ

ਤੈਨੂੰ ਕਿੰਝ ਦੱਸਾਂ ਮੈਂ ਸੱਜਣਾ 
ਕਿੰਨਾ ਪਿਆਰ ਮੈਂ ਕਰਦੀ ਅਾ

ਅੱਜ ਕੱਢ ਕੇ ਦਿਲ ਚੋ ਡਰ ਸੱਜਣਾ
 ਆਪਣੇ ਪਿਆਰ ਦਾ ਸਰੇਆਮ ਇਜ਼ਹਾਰ ਮੈਂ ਕਰਦੀ ਅਾ

ਇਹ ਜਨਮ ਕਿ ਸੱਜਣਾ ਮੈ ਅਪਣੇ।
 ਅਗਲੇ ਸੱਤ ਜਨਮ ਵੀ ਤੇਰੇ ਹੀ ਨਾਮ ਕਰਦੀ ਅਾ

©💞Guru_Ji💞 #love_#romantic_poetry_#lovepoetry_#Love_Aaj_Kal  Naseeb bhatti yashika 🖤Ayushi_Mishra🖤 I.A.S OFF NEHA 🌟 shadow😎girl
dildanaimada1439824

Guruji

Silver Star
Super Creator