"ਇੱਕ ਕੁੜੀ" ਇੱਕ ਕੁੜੀ ਨੇ ਦਿਲ ਬੜੇ ਤੋੜੇ, ਮਾਂ-ਪਿਓ ਦਾ ਦਿਲ ਰੱਖਣ ਲਈ, ਅਣਖ ਬੜੀ ਹੈ, ਇੱਜ਼ਤਾਂ ਵਾਲੀ, ਬਸ ਚਿੰਤਾ ਕਰਦੀ ਰਹਿੰਦੀ ਏ, ਚੁੰਨੀ ਸਿਰ ਤੋਂ ਲੱਥਣ ਦੀ, ਚੁੰਨੀ ਸਿਰ ਤੋਂ ਲੱਥਣ ਦੀ। ਰੂਪ ਰੰਗ ਸ਼ਿੰਗਾਰ ਕੁੜੀ ਦਾ, ਗੁੱਸਾ ਕਰਨਾ ਲੜਨਾ-ਭਿੜਨਾ, ਇਹੀ ਤਾਂ ਹੈ ਪਿਆਰ ਕੁੜੀ ਦਾ, ਕੁੜੀਆਂ ਪਿਆਰ ਤੋਂ ਥੁੜੀਆ, ਕਈ ਨਰਕਾਂ ਦੇ ਵਿੱਚ ਜਾ ਰੁੜੀਆਂ, ਕਈਆਂ ਨੇ ਸਜਾਏ ਸੁਪਨੇ, ਓ ਜਾ ਜ਼ਹਾਜੇ ਚੜੀਆਂ, ਓ ਜਾ ਜ਼ਹਾਜੇ ਚੜੀਆਂ। ਸੋਹਣੇ ਗਹਿਣੇ ਮਿਲਦੇ ਚੰਗੇ ਸੁਨਿਆਰਾਂ ਤੋਂ, ਕੁੜੀ ਸੂਰਜ ਵਾਂਗੂੰ ਚਮਕਾਂ ਮਾਰੇ, ਚੰਨ ਵਰਗੇ ਮੁੰਡੇ ਰੌਸ਼ਨੀ ਮੰਗਦੇ ਨਾਰਾਂ ਤੋਂ, ਰੌਸ਼ਨੀ ਮੰਗਦੇ ਨਾਰਾਂ ਤੋਂ। ਮਨਵਿੰਦਰ ਸਿੰਘ✍️ ©manwinder Singh #forgirls #womenempowerment #punjabiboli #nojotopunjabi #Nojotathought #punjabiboli #Thoughts