Nojoto: Largest Storytelling Platform

ਮੇਰੇ ਇਸ਼ਕ ਦੀ ਬੇੜੀ ਵਿੱਚ ਸਮੁੰਦਰ ਦੇ ਮੈ ਗਿਆ ਸੀ ਕਰਨ ਇਸ

ਮੇਰੇ ਇਸ਼ਕ ਦੀ ਬੇੜੀ ਵਿੱਚ ਸਮੁੰਦਰ ਦੇ 
ਮੈ ਗਿਆ ਸੀ ਕਰਨ ਇਸ਼ਕ ਕਹਿੰਦੇ ਮੰਦਿਰ ਏ
ਕੀ ਦੱਸਾਂ ਉਹਨੇ ਏਸਾ ਹੀ ਕਹਿਰ ਗੁਜਾਰ ਦਿੱਤਾ
ਮੇਰਾ ਇਸ਼ਕ ਸਵਾਰ ਸੀ ਬੇੜੀ ਚ
 ਨਾ ਉਹਨੇ ਆਰ ਕੀਤਾ ਨਾ ਪਾਰ ਕੀਤਾ
ਉਹਦੀਆਂ ਅੱਖਾਂ ਨੇ ਬਿਆਨ ਕਰਤਾ ਸੀ
ਉਹਨੂੰ ਮਿਲ ਗਿਆ ਏ ਕੋਈ ਹੋਰ ਤੇ ਮੈਨੂੰ ਦਿਲ ਚੋਂ ਬਾਹਰ ਕੀਤਾ
ਕੀ ਆ ਹੀ ਹੁੰਦਾ ਏ ਇਸ਼ਕ ਰੱਬਾ
ਮੈ ਬੈਠ ਕੇ ਰੱਬ ਨੂੰ ਸਵਾਲ ਕੀਤਾ
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏

©the Royal king0786
  #viral #story #Viwes #follo#fog #Lines #writer #share