Nojoto: Largest Storytelling Platform

ਮੇਰਾ ਪਿਆਰ ਹੈ ਕਿਹਦੇ ਹਿੱਸੇ ਕਿਹਦਾ ਪਿਆਰ ਹੈ ਮੇਰੇ ਹਿੱਸੇ,

ਮੇਰਾ ਪਿਆਰ ਹੈ ਕਿਹਦੇ ਹਿੱਸੇ
ਕਿਹਦਾ ਪਿਆਰ ਹੈ ਮੇਰੇ ਹਿੱਸੇ,

ਹਿੱਸਿਆਂ ਵਿੱਚ ਵੰਡੀ ਜ਼ਿੰਦਗੀ
ਕੁਝ ਉਹਦੇ ਨੇ ਕੁਝ ਮੇਰੇ ਹਿੱਸੇ,

ਸੁਖ ਦੁਖ ਸਾਡੀ ਜ਼ਿੰਦਗੀ ਦੇ,
ਆ ਜਾਣੇ ਇੱਕ ਦੂਜੇ ਦੇ ਹਿੱਸੇ,

ਦੋ ਰੂਹਾਂ ਨੇ ਮਿਲ ਜਾਣਾ  ਜਦ
ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ,

©ਰਵਿੰਦਰ ਸਿੰਘ (RAVI) #pyaar
ਮੇਰਾ ਪਿਆਰ ਹੈ ਕਿਹਦੇ ਹਿੱਸੇ
ਕਿਹਦਾ ਪਿਆਰ ਹੈ ਮੇਰੇ ਹਿੱਸੇ,

ਹਿੱਸਿਆਂ ਵਿੱਚ ਵੰਡੀ ਜ਼ਿੰਦਗੀ
ਕੁਝ ਉਹਦੇ ਨੇ ਕੁਝ ਮੇਰੇ ਹਿੱਸੇ,

ਸੁਖ ਦੁਖ ਸਾਡੀ ਜ਼ਿੰਦਗੀ ਦੇ,
ਆ ਜਾਣੇ ਇੱਕ ਦੂਜੇ ਦੇ ਹਿੱਸੇ,

ਦੋ ਰੂਹਾਂ ਨੇ ਮਿਲ ਜਾਣਾ  ਜਦ
ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ,

©ਰਵਿੰਦਰ ਸਿੰਘ (RAVI) #pyaar