Nojoto: Largest Storytelling Platform

ਕਿਥੋਂ‬ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ, ਕੋਈ‬ ਜਵ

ਕਿਥੋਂ‬ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ,
ਕੋਈ‬ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ,
ਮੁਹੱਬਤ‬ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ,
ਕਿਉਂਕਿ‬ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ

©iharidhaliwal #iharidhaliwal #kujkhasgallan  🌺✍🏻

#SAD