ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ, ਕਈਆਂ ਨੂੰ ਢਾਹਿਆ ਮਜ਼ਬੂਰੀਆ, ਕਈਆਂ ਦੇ ਦੇਖ ਹਾਲਾਤ ਬਦਲ ਚੱਲਿਆਂ ਏ, ਵਤਨਾਂ ਤੋਂ ਦੂਰ ਵਤਨਾਂ ਦੀ ਤਾਂਘ, ਸ਼ਿਫਟਾਂ ਦੇ ਦੌਰ ‘ਚ ਪਿੰਡ ਜਾਂਦਾ ਨਾ ਭੁੱਲਿਆ ਏ, ਕਿੰਨੇ ਚੰਗੇ ਜਾਂ ਮਾੜੇ ਇਹ ਤਾਂ ਰੱਬ ਜਾਣਦਾ, ਕੁੜੱਤਣ ਦੀ ਮਿਠਾਸ ਮਾਹਲ ਦੱਸ ਕੋਣ ਭੁੱਲਿਆ ਏ, ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ । #0239P09102022 ©Dawinder Mahal ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ, ਕਈਆਂ ਨੂੰ ਢਾਹਿਆ ਮਜ਼ਬੂਰੀਆ, ਕਈਆਂ ਦੇ ਦੇਖ ਹਾਲਾਤ ਬਦਲ ਚੱਲਿਆਂ ਏ, ਵਤਨਾਂ ਤੋਂ ਦੂਰ ਵਤਨਾਂ ਦੀ ਤਾਂਘ, ਸ਼ਿਫਟਾਂ ਦੇ ਦੌਰ ‘ਚ ਪਿੰਡ ਜਾਂਦਾ ਨਾ ਭੁੱਲਿਆ ਏ, ਕਿੰਨੇ ਚੰਗੇ ਜਾਂ ਮਾੜੇ ਇਹ ਤਾਂ ਰੱਬ ਜਾਣਦਾ, ਕੁੜੱਤਣ ਦੀ ਮਿਠਾਸ ਮਾਹਲ ਦੱਸ ਕੋਣ ਭੁੱਲਿਆ ਏ, ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ । #0239P09102022