Nojoto: Largest Storytelling Platform

ਜਿਨ੍ਹਾਂ ਦੀਆਂ ਆਪਣੀਆਂ ਭੈਣਾਂ ਸਹੁਰਿਆਂ ਵੱਲੋਂ ਤੰਗ ਕੀਤੀਆ

ਜਿਨ੍ਹਾਂ ਦੀਆਂ ਆਪਣੀਆਂ ਭੈਣਾਂ 
ਸਹੁਰਿਆਂ ਵੱਲੋਂ ਤੰਗ ਕੀਤੀਆਂ ਜਾਂਦੀਆਂ ਹੋਣ 
ਸਹੁਰੇ ਘਰ ਦੁੱਖ ਭੋਗ ਰਹੀਆਂ ਹੋਣ 
ਉਹ ਮੁੰਡੇ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ 
ਕਿਸੇ ਦੀ ਧੀ 
ਘਰੇ ਵਸਾਉਣੀ ਕਿਵੇਂ ਐ...

©Shayar Deepak #nojoto #brother #sister #married #punjabi #poem #poet

#RakshaBandhan2021
ਜਿਨ੍ਹਾਂ ਦੀਆਂ ਆਪਣੀਆਂ ਭੈਣਾਂ 
ਸਹੁਰਿਆਂ ਵੱਲੋਂ ਤੰਗ ਕੀਤੀਆਂ ਜਾਂਦੀਆਂ ਹੋਣ 
ਸਹੁਰੇ ਘਰ ਦੁੱਖ ਭੋਗ ਰਹੀਆਂ ਹੋਣ 
ਉਹ ਮੁੰਡੇ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ 
ਕਿਸੇ ਦੀ ਧੀ 
ਘਰੇ ਵਸਾਉਣੀ ਕਿਵੇਂ ਐ...

©Shayar Deepak #nojoto #brother #sister #married #punjabi #poem #poet

#RakshaBandhan2021