Nojoto: Largest Storytelling Platform

White ਜਾ਼ਨ ਜਾ਼ਨ ਕੇਂਹਦੀ ਤੇ ਕੋਲ ਮੇਰੇ ਰੇਂਹਦੀ ਮੇਰੀ ਗੈਰ

White ਜਾ਼ਨ ਜਾ਼ਨ ਕੇਂਹਦੀ ਤੇ ਕੋਲ ਮੇਰੇ ਰੇਂਹਦੀ
ਮੇਰੀ ਗੈਰ ਹਾਜ਼ਰੀ ਨਾ ਪੱਲ ਦੀ ਉਹ ਸੇਂਹਦੀ ਸੀ
ਖੋਰੇ ਹੁਣ ਹੋ ਗਿਆ ਏ  ਕੀ ਉਸਨੂੰ
ਮੇਰੇ ਜਹੇ ਚੰਗੇ ਲੱਗੇ ਵੀਹ ਉਸਨੂੰ

🤫🤫🤫

©Aman jassal
  #Romantic #kharar #kharar #my #sad #alone #zindgi #pendu #god #hamsfar
amanjassal8793

Aman jassal

Bronze Star
New Creator

Romantic kharar kharar my sad alone zindgi pendu god hamsfar

81 Views