ਖੁਸ਼ੀਆਂ ਤੇ ਖੇੜੇ ਹੁਣ, ਮੇਰੇ ਵੱਲ ਨਹੀਂ ਕਰਦੇ, ਮਸਲਾ ਮਹੁੱਬਤ ਦਾ ਕਾਤੋ ਹੱਲ ਨਹੀਂ ਕਰਦੇ, ਇਹ ਨਿੱਤ ਹੁੰਦੇ ਕਿੱਸੇ ਮਹੁੱਬਤ ਦੇ, ਕਦੇ ਉਹ ਗੱਲ ਨਹੀਂ ਸੁਣਦੇ, ਕਦੇ ਅਸੀਂ ਗੱਲ ਨਹੀਂ ਕਰਦੇ। ©sonam kallar #ਪੰਜਾਬੀਸ਼ਾਇਰੀ #ਨੋਜੋਟੋਪੰਜਾਬੀ #leaf MR LoNEly ✍️Rehan smz Razi Tahir Shweta Srivastava Gargi udass Afzal Khan