Nojoto: Largest Storytelling Platform

ਤੇਰੀਆਂ ਅੱਖਾਂ ਦੇ ਸਮੁੰਦਰ ਵਿੱਚ ਡੁੱਬਣ ਨੂੰ ਬੜਾ ਦਿਲ ਜਿਹ

ਤੇਰੀਆਂ ਅੱਖਾਂ ਦੇ ਸਮੁੰਦਰ ਵਿੱਚ ਡੁੱਬਣ ਨੂੰ 
ਬੜਾ ਦਿਲ ਜਿਹਾ ਕਰਦਾ ਮੇਰਾ
ਮੰਨਦੇ ਹਾਂ ਕਿ ਹਕੀਕਤ ਵਿੱਚ ਤਾਂ ਹੋ ਨਈਂ ਸਕਦਾ 
 ਕਮਲੀਏ ਸੁਪਨੇ ਵਿੱਚ ਤਾਂ ਪਾ ਜਾਇਆ ਕਰ ਫੇਰਾ... 

✍ Meet Ramgarhia #nimratkhaira #love #ishaq Lakshmi Srivastav Sarbjeet kaur JASPREET SINGH #suman# Aditi Joshi