Nojoto: Largest Storytelling Platform

ਵਜੂਦ ਨਹੀਂ ਮੇਰਾ ਕੋਈ ਮੈਂ ਤਾਂ ਬਸ ਮਿੱਟੀ ਦੀ ਖ਼ਾਖ ਹ

ਵਜੂਦ ਨਹੀਂ ਮੇਰਾ ਕੋਈ 
    ਮੈਂ ਤਾਂ ਬਸ ਮਿੱਟੀ ਦੀ ਖ਼ਾਖ ਹਾ..

ਕਿਸੇ ਨੂੰ ਖੁਸ਼ੀ ਨਾਲ ਕਿ ਰੌਸ਼ਨ ਕਰਨਾ
   ਮੈਂ ਖ਼ੁਦ ਬੁੱਝੀ ਲੱਕੜ ਦੀ ਰਾਖ ਹਾ..

©Shonki Sardar1997
  #Bonfire
ਵਜੂਦ ਨਹੀਂ ਮੇਰਾ ਕੋਈ 
    ਮੈਂ ਤਾਂ ਬਸ ਮਿੱਟੀ ਦੀ ਖ਼ਾਖ ਹਾ..

ਕਿਸੇ ਨੂੰ ਖੁਸ਼ੀ ਨਾਲ ਕਿ ਰੌਸ਼ਨ ਕਰਨਾ
   ਮੈਂ ਖ਼ੁਦ ਬੁੱਝੀ ਲੱਕੜ ਦੀ ਰਾਖ ਹਾ..

©Shonki Sardar1997
  #Bonfire