ਰੱਬ ਤੋ ਫਰਿਆਦ ਕਰਾਂ ਤੇਰੀ ਖੁਸੀਆਂ ਲਈ, ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ... ਪਤਾ ਨੀ ਕਮਲੀਏ ਤੂੰ ਕੀ ਚਾਹੁੰਦੀ A. ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ... 👍ਬੁਰਜੀਆ.. Dil di gll