Nojoto: Largest Storytelling Platform

ਕੈਪਟਨ ਨੇ ਨੌਕਰੀ ਲਗਾਈ ਨੀ, ਬਾਦਲ ਦੀ ਪੈਨਸ਼ਨ ਆਈ ਨੀ, ਤੇਰੇ

ਕੈਪਟਨ ਨੇ ਨੌਕਰੀ ਲਗਾਈ ਨੀ,
ਬਾਦਲ ਦੀ ਪੈਨਸ਼ਨ ਆਈ ਨੀ,
ਤੇਰੇ ਮੱਟਕੇ ਚੌਕ ਦੇ ਧਰਨੇ ਨੇ।।
ਮੇਰੇ ਪਿੰਡ ਦੀ ਪੱਗ ਲਾਈ ਨੀ।
ਹੱਥੀ ਗਿੱਦਰ ਚਿੱਠੀ ਪਾਉਂਦੇ।।

@sach_sharma_786 

ਇੱਥੇ ਹੰਭਦੇ ਫਾਹੇ ਲਾਉਂਦੇ।।
ਲੀਡਰ ਚੋਰ ਬੜੇ ਨੇ।
ਕਿਦਾ ਚੰਡੀਗੜ੍ਹ ਮੈਂ ਆਜਾ।।
ਤੈਨੂੰ ਅਲਾਟੇ ਮੌਲ ਘੁੰਮਾਜਾ।।
ਨੀ ਕੰਮ ਹੋਰ ਬੜੇ ਨੇ।। #ਲੀਡਰ_ਚੋਰ_ਬੜੇ_ਨੇ ।।
ਕੈਪਟਨ ਨੇ ਨੌਕਰੀ ਲਗਾਈ ਨੀ,
ਬਾਦਲ ਦੀ ਪੈਨਸ਼ਨ ਆਈ ਨੀ,
ਤੇਰੇ ਮੱਟਕੇ ਚੌਕ ਦੇ ਧਰਨੇ ਨੇ।।
ਮੇਰੇ ਪਿੰਡ ਦੀ ਪੱਗ ਲਾਈ ਨੀ।
ਹੱਥੀ ਗਿੱਦਰ ਚਿੱਠੀ ਪਾਉਂਦੇ।।

@sach_sharma_786 

ਇੱਥੇ ਹੰਭਦੇ ਫਾਹੇ ਲਾਉਂਦੇ।।
ਲੀਡਰ ਚੋਰ ਬੜੇ ਨੇ।
ਕਿਦਾ ਚੰਡੀਗੜ੍ਹ ਮੈਂ ਆਜਾ।।
ਤੈਨੂੰ ਅਲਾਟੇ ਮੌਲ ਘੁੰਮਾਜਾ।।
ਨੀ ਕੰਮ ਹੋਰ ਬੜੇ ਨੇ।। #ਲੀਡਰ_ਚੋਰ_ਬੜੇ_ਨੇ ।।
sachsharma7321

Sach Sharma

New Creator

#ਲੀਡਰ_ਚੋਰ_ਬੜੇ_ਨੇ ।।