ਕੀ ਮੈਂ ਮਸ਼ਹੂਰ ਹੋਣਾ ਨਹੀਂ ਚਾਹੁੰਦਾ ਜਿਹੜੇ ਲੋਕ ਮਸ਼ਹੂਰ ਹੋ ਜਾਂਦੇ ਨੇ ਲਾਲੀ ਉਹੋ ਅਕਸਰ ਆਪਣਿਆਂ ਤੋਂ ਦੂਰ ਹੋ ਜਾਂਦੇ ਨੇ ©'ਲਾਲੀ ਬਸੀ' #ਮਸ਼ਹੂਰ ਲਾਲੀ ਬਸੀ