Nojoto: Largest Storytelling Platform

"ਧਰਤ-ਸਲੇਟੀ" ਅਦਬ-ਔਕਾਤਾਂ ਬਖਸੀਆਂ ਦਾਤੇ ਬਖਸੇ ਸੋਚ ਨੂੰ

"ਧਰਤ-ਸਲੇਟੀ"

ਅਦਬ-ਔਕਾਤਾਂ ਬਖਸੀਆਂ ਦਾਤੇ 
ਬਖਸੇ ਸੋਚ ਨੂੰ ਵੇਗ-ਅਕੀਦੇ ਨੇ
ਮਾਂ-ਬੋਲੀ ਦੇ ਨਕਸ਼-ਨਿਖਾਰੇ 
ਬਾਬੇ ਨਾਨਕ ਸੇਖ-ਫਰੀਦੇ ਨੇ
ਸਜਦੇ ਤੈਨੂੰ ਦੇਹ ਤੋਂ ਦਾਤਾ 
ਜੋ ਤੂੰ ਅਕਲਾਂ ਵਿਹੜੇ ਅੱਖਰ ਬੀਜੇ ਨੇ" Binder Maan Lyrics
"ਧਰਤ-ਸਲੇਟੀ"

ਅਦਬ-ਔਕਾਤਾਂ ਬਖਸੀਆਂ ਦਾਤੇ 
ਬਖਸੇ ਸੋਚ ਨੂੰ ਵੇਗ-ਅਕੀਦੇ ਨੇ
ਮਾਂ-ਬੋਲੀ ਦੇ ਨਕਸ਼-ਨਿਖਾਰੇ 
ਬਾਬੇ ਨਾਨਕ ਸੇਖ-ਫਰੀਦੇ ਨੇ
ਸਜਦੇ ਤੈਨੂੰ ਦੇਹ ਤੋਂ ਦਾਤਾ 
ਜੋ ਤੂੰ ਅਕਲਾਂ ਵਿਹੜੇ ਅੱਖਰ ਬੀਜੇ ਨੇ" Binder Maan Lyrics