Nojoto: Largest Storytelling Platform

ਰੱਬ ਨੇ ਤੇਰੇ ਨਾਲ ਸੰਯੋਗ ਲਿਖੇ ਮੈਂ ਨਾ ਚੋਹੰਦੀ ਤੈਨੂੰ ਖੋ

ਰੱਬ ਨੇ ਤੇਰੇ ਨਾਲ ਸੰਯੋਗ ਲਿਖੇ  ਮੈਂ ਨਾ ਚੋਹੰਦੀ ਤੈਨੂੰ ਖੋਣਾ ਵੇ
ਦਿਲ ਕਰਦਾ ਏਨਾ ਮੈਨੂੰ ਪਿਆਰ ਕਰੇ ਇਕ ਪਲ ਵੀ ਨਾ ਆਵੇ ਰੋਣਾ ਵੇ
ਪਲ ਕਟਣੇ ਔਖੇ ਜੁਦਾਈਆਂ ਦੇ ਘੜੀ ਲੰਗਦੀ ਏ ਟਿਕ ਟਿਕ ਯਾਰਾਂ
ਮੇਰੀ ਰੂਹ ਵੀ ਤੇਰੀ ਹੋ ਜਾਓ ਪਹਿਲਾ ਪਿਅਾਰ ਤਾ ਕਰਨਾ ਸਿੱਖ ਯਾਰਾ
ਗੱਲ ਗੱਲ ਤੇ ਗੁੱਸੇ ਹੋ ਜਾਵੇ ਪਹਿਲਾ ਇਤਬਾਰ ਤੇ ਕਰਨਾ ਸਿੱਖ ਯਾਰਾ

ਮੈਂ ਛੱਡਤਾ ਆਪਣੇ ਸੁਪਨਿਆਂ ਨੂੰ  ਵੀ ਤੇਰੇ ਪਿਆਰ ਨੂੰ ਪਾਉਣ ਲਈ
ਤੂੰ ਝੂਠਾ ਕਦੇ ਵੀ ਹੱਸਿਆ ਨਾ ਵੇ ਮੈਨੂੰ ਰੋਂਦੀ ਨੂੰ ਹਸਾਉਣ ਲਈ
ਤੂੰ ਜਨਮ ਜਨਮ ਦਾ ਕਹੇ ਮੈਨੂੰ  ਸੱਤੇ ਜਨਮ ਸਾਥ ਤੂੰ ਲਿਖ ਯਾਰਾ

ਵੇ ਸਰਦਾਰਾ ਤੇਰੀ ਆਕੜ ਨੂੰ ਮੈਂ ਝੱਟ ਸੀਨੇ ਤੇ ਜ਼ਰ ਲੈਂਦੀ 
ਵੇ ਜਿੱਤਕੇ ਤੂੰ ਬਸ ਰਾਜੀ ਹੋਵੇ ਮੈਂ ਆਪਣੇ ਆਪ ਨੂੰ ਹਰ ਲੈਂਦੀ
ਪਰ ਇਗਨੋਰ ਤੂੰ ਕਰਿਆ ਨਾ ਕਰ ਵੇ ਹੁਣ ਹੋ ਗਏ ਆ ਆਪਾ ਇਕ ਮਿਕ ਯਾਰਾ

ਮੈਂ ਤੇਰੀ ਹਾਂ ਤੇ ਬੱਸ ਤੇਰੀ ਹਾਂ  ਇਹ ਗੱਲ ਤੂੰ ਰਾਏਕੋਟੀ ਸਮਝ ਲਈ
ਤੈਨੂੰ ਸਾਥ ਤਾ ਦੇਣਾ ਪੈਣਾ ਏ ਸਰਪੰਚਾਂ ਗੱਲ ਰਮਜ਼ਾ ਦੀ ਪੜ੍ਹਨ ਲਈ
ਜੇ ਕਰੇਗਾ ਗੱਲ ਬੇਵ ਫਾ ਈਆਂ ਦੀ ਜਾਣਾ ਸੂਰਜ ਵਾਂਗੂ ਸਿਪ ਯਾਰਾ

Lyrics By:- Tera Karam😍 Song Pyar Ta Karna Sikh Yara