Nojoto: Largest Storytelling Platform

sequence ਦਾ secret ਆ ਤੇਰੇ ਵਾਂਗ ਅਵਾਰਾਂ ਨੀ ਇੱਕ ਵਾਰ

sequence ਦਾ secret ਆ
 ਤੇਰੇ ਵਾਂਗ ਅਵਾਰਾਂ ਨੀ
ਇੱਕ ਵਾਰ ਮਨਾਉਗਾ
ਕਦੇ ਫੇਰ ਦੁਬਾਰਾ ਨੀ
ਅੱਗੇ ਤੇਰੀ ਮਰਜੀ ਐ
ਤੈਨੂੰ ਹੁਣ ਵੀ ਚਾਹੁੰਦਾ ਹਾ
ਤੂੰ ਹੀ ਇਕ ਪਹਿਲੀ ਐ
ਜਿਸਨੂੰ ਮਨਾਉਂਦਾ ਹਾ
ਬੜੇ ਅੱਗੇ ਪਿੱਛੇ ਮੇਰੇ ਵੀ
ਹੁਣ ਹੁਸਨ ਨੀ ਹੀਰੇ
ਤੇਰੇ ਜੇਹੀਆਂ ਹਾਲ ਚਾਲ
ਰੋਜ਼ ਪੁੱਛਣ ਨੀ ਹੀਰੇ

©Aman jassal #PARENTS #mabap #gharuan #ishq #Dil #Nojoto #Secrate #ਘੜੂੰਆਂ #SAD #NojotoFilms
sequence ਦਾ secret ਆ
 ਤੇਰੇ ਵਾਂਗ ਅਵਾਰਾਂ ਨੀ
ਇੱਕ ਵਾਰ ਮਨਾਉਗਾ
ਕਦੇ ਫੇਰ ਦੁਬਾਰਾ ਨੀ
ਅੱਗੇ ਤੇਰੀ ਮਰਜੀ ਐ
ਤੈਨੂੰ ਹੁਣ ਵੀ ਚਾਹੁੰਦਾ ਹਾ
ਤੂੰ ਹੀ ਇਕ ਪਹਿਲੀ ਐ
ਜਿਸਨੂੰ ਮਨਾਉਂਦਾ ਹਾ
ਬੜੇ ਅੱਗੇ ਪਿੱਛੇ ਮੇਰੇ ਵੀ
ਹੁਣ ਹੁਸਨ ਨੀ ਹੀਰੇ
ਤੇਰੇ ਜੇਹੀਆਂ ਹਾਲ ਚਾਲ
ਰੋਜ਼ ਪੁੱਛਣ ਨੀ ਹੀਰੇ

©Aman jassal #PARENTS #mabap #gharuan #ishq #Dil #Nojoto #Secrate #ਘੜੂੰਆਂ #SAD #NojotoFilms
amanjassal8793

Aman jassal

Bronze Star
New Creator