Nojoto: Largest Storytelling Platform

ਲੋਕ ਮੇਰੇ ਬਾਰੇ ਕੀ ਨੇ ਕਹਿੰਦੇ ਸ਼ੇਰ ਨੂੰ ਕਦੇ ਫ਼ਰਕ ਨਹੀਂ ਪੈ

ਲੋਕ ਮੇਰੇ ਬਾਰੇ ਕੀ ਨੇ ਕਹਿੰਦੇ
ਸ਼ੇਰ ਨੂੰ ਕਦੇ ਫ਼ਰਕ ਨਹੀਂ ਪੈਂਦਾ
ਕੁੱਤੇ ਚਾਹੇ ਲੱਖ ਨੇ ਭੌਂਕਦੇ
ਲੋਕਾਂ ਦਾ ਤਾਂ ਕੰਮ ਹੀ ਆਹੀ ਹੈ
ਮਤਲਬ ਕਢਕੇ ਮਾੜਾ ਦੱਸਣਾ
ਮਤਲਬ ਕਢਕੇ ਲੋਕ ਤਾਂ ਫ਼ੇਰ
ਰੱਬ ਨੂੰ ਵੀ ਇਹ ਮਾੜਾ ਕਹਿੰਦੇ। मेरी सेहत ते की फ़र्क़
#ਸਿਹਤ #collab #yqbhaji  #YourQuoteAndMine
Collaborating with YourQuote Bhaji
ਲੋਕ ਮੇਰੇ ਬਾਰੇ ਕੀ ਨੇ ਕਹਿੰਦੇ
ਸ਼ੇਰ ਨੂੰ ਕਦੇ ਫ਼ਰਕ ਨਹੀਂ ਪੈਂਦਾ
ਕੁੱਤੇ ਚਾਹੇ ਲੱਖ ਨੇ ਭੌਂਕਦੇ
ਲੋਕਾਂ ਦਾ ਤਾਂ ਕੰਮ ਹੀ ਆਹੀ ਹੈ
ਮਤਲਬ ਕਢਕੇ ਮਾੜਾ ਦੱਸਣਾ
ਮਤਲਬ ਕਢਕੇ ਲੋਕ ਤਾਂ ਫ਼ੇਰ
ਰੱਬ ਨੂੰ ਵੀ ਇਹ ਮਾੜਾ ਕਹਿੰਦੇ। मेरी सेहत ते की फ़र्क़
#ਸਿਹਤ #collab #yqbhaji  #YourQuoteAndMine
Collaborating with YourQuote Bhaji

मेरी सेहत ते की फ़र्क़ #ਸਿਹਤ #Collab #yqbhaji #YourQuoteAndMine Collaborating with YourQuote Bhaji