Nojoto: Largest Storytelling Platform

ਮੈ ਹੈਰਾਨ ਹਾ ਉਹਦੇ ਤੇ ਪਹਿਲਾ ਪਿਆਰ ਜਿਤਾਇਆ। ਫਿਰ ਮੈਨੂੰ

ਮੈ ਹੈਰਾਨ ਹਾ ਉਹਦੇ ਤੇ 
ਪਹਿਲਾ ਪਿਆਰ ਜਿਤਾਇਆ। 
ਫਿਰ ਮੈਨੂੰ ਹਸਾ ਆਇਆ ।
ਫਿਰ ਪਿਆਰ ਵਧਾਇਆ। 
ਫਿਰ ਮੈਨੂੰ ਸਤਾਇਆ ।
ਫਿਰ ਮੈਨੂੰ ਰਵਾਇਆ ।
ਹਾਲੇ ਵੀ ਆਖਦੀ ਆ ਉਹ ਮੈਨੂੰ ,
ਕਿ ਮੈ ਕਦੇ ਤੈਨੂੰ ਆਪਣਾ ਨਹੀ ਸਮਝਿਆ। #hiraanijanak
ਮੈ ਹੈਰਾਨ ਹਾ ਉਹਦੇ ਤੇ 
ਪਹਿਲਾ ਪਿਆਰ ਜਿਤਾਇਆ। 
ਫਿਰ ਮੈਨੂੰ ਹਸਾ ਆਇਆ ।
ਫਿਰ ਪਿਆਰ ਵਧਾਇਆ। 
ਫਿਰ ਮੈਨੂੰ ਸਤਾਇਆ ।
ਫਿਰ ਮੈਨੂੰ ਰਵਾਇਆ ।
ਹਾਲੇ ਵੀ ਆਖਦੀ ਆ ਉਹ ਮੈਨੂੰ ,
ਕਿ ਮੈ ਕਦੇ ਤੈਨੂੰ ਆਪਣਾ ਨਹੀ ਸਮਝਿਆ। #hiraanijanak